Breaking NewsD5 specialInternationalNewsTop News

ਬੰਗਲਾਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਾਕਿਸਤਾਨ

ਢਾਕਾ: ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਢਾਕਾ ਵਿੱਚ ਇਸਲਾਮਿਕ ਅੱਤਵਾਦ ਦੀਆਂ ਜੜ੍ਹਾਂ ਮਜ਼ਬੂਤ ਕਰਕੇ ਬੰਗਲਾਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਮਿਲੀ ਜਾਣਕਾਰੀ ਮੁਤਾਬਿਕ ਲਸ਼ਕਰ ਤੋਂ ਇਲਾਵਾ ਆਈ.ਐੱਸ.ਆਈ. ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਬੰਗਲਾਦੇਸ਼ ਦੇ ਮੰਤਰੀ ਹਸਨ ਉਲ-ਇਨੂ ਨੇ ਕਿਹਾ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਹੀ ਬੰਗਲਾਦੇਸ਼ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਦਿੱਲੀ ਤੋਂ ਆਈ ਵੱਡੀ ਖ਼ਬਰ, ਪ੍ਰਧਾਨ ਮੰਤਰੀ ਦਾ ਨਵਾਂ ਤੋਹਫਾ || D5 Channel Punjabi

ਬੰਗਲਾਦੇਸ਼ ਵਿੱਚ ਅੱਤਵਾਦ ਤੇ ਪਾਕਿਸਤਾਨ ਵੱਲੋਂ ਇਸਦੀ ਹਮਾਇਤ ਦਰਮਿਆਨ ਸੰਬੰਧ 2016 ਵਿੱਚ ਢਾਕਾ ਦੇ ਹੋਲੀ ਆਰਟਿਸਨ ਬੇਕਰੀ ਹਮਲੇ ਵਿੱਚ ਸਾਹਮਣੇ ਆਏ ਸਨ, ਜਿਸ ਵਿੱਚ ਪੰਜ ਵੱਖ-ਵੱਖ ਦੇਸ਼ਾਂ ਦੇ 20 ਲੋਕ ਮਾਰੇ ਗਏ ਸਨ। ਇਹ ਹਮਲਾ ਜਮਾਤ-ਉਲ ਮੁਜਾਹਿਦੀਨ ਬੰਗਲਾਦੇਸ਼ (ਜੇਐਮਬੀ) ਨੇ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button