NewsSportsTop News

ਬੰਗਲਾਦੇਸ਼ ਦੇ ਕ੍ਰਿਕਟਰ ਮੁਸ਼ਫਿਕਰ ਰਹੀਮ ਨੇ ਲਿਆ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ

ਬੰਗਲਾਦੇਸ਼: ਬੰਗਲਾਦੇਸ਼ ਦੇ ਕ੍ਰਿਕਟਰ ਮੁਸ਼ਫਿਕਰ ਰਹੀਮ ਨੇ ਵਨਡੇ ਅਤੇ ਟੈਸਟ ਕ੍ਰਿਕਟ ਖੇਡਣਾ ਜਾਰੀ ਰੱਖਣ ਲਈ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਮੁਸ਼ਫਿਕਰ ਰਹੀਮ ਨੇ ਟਵੀਟ ਕਰ ਇਹ ਜਾਣਕਾਰੀ ਸਾਂਝੀ ਕੀਤੀ।

ਅਕਾਲੀ ਦਲ ’ਚ ਸੋਗ ਦੀ ਲਹਿਰ, ਵਿੱਛੇ ਘਰ ’ਚ ਸੱਥਰ, ਮਾਨ ਨੇ ਪੋਸਟ ਪਾ ਕੇ ਦੁੱਖ ਕੀਤਾ ਸਾਂਝਾ

ਉਹਨਾਂ ਟਵੀਟ ਕਰ ਕਿਹਾ ਕਿ “ਮੈਂ ਟੀ-20 ਇੰਟਰਨੈਸ਼ਨਲਜ਼ ਤੋਂ ਸੰਨਿਆਸ ਦਾ ਐਲਾਨ ਕਰਦਾ ਅਤੇ ਖੇਡ ਦੇ ਟੈਸਟ ਅਤੇ ਵਨਡੇ ਫਾਰਮੈਟਾਂ ‘ਤੇ ਧਿਆਨ ਦੇਣਾ ਚਾਹਾਂਗਾ। ਮੌਕਾ ਮਿਲਣ ‘ਤੇ ਮੈਂ ਫ੍ਰੈਂਚਾਇਜ਼ੀ ਲੀਗ ਖੇਡਣ ਲਈ ਉਪਲਬਧ ਰਹਾਂਗਾ। ਦੋ ਫਾਰਮੈਟਾਂ-MR15 ਵਿੱਚ ਆਪਣੇ ਰਾਸ਼ਟਰ ਦੀ ਨੁਮਾਇੰਦਗੀ ਕਰਨ ਲਈ ਉਤਸੁਕ ਹਾਂ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button