Breaking NewsD5 specialIndiaNewsPoliticsPunjab

ਬੋਨੀ ਤੋਂ ਬਾਅਦ ਇੱਕ ਹੋਰ ਟਕਸਾਲੀ ਕਰੂ ਵਾਪਸੀ!, ਕੌਣ ਖਾਂਦਾ ਹੈ ਗੁਰੂ ਦੀਆਂ ਗੋਲਕਾਂ ਦੇ ਪੈਸੇ?

ਨਵੀਂ ਦਿੱਲੀ : ਸੁਪ੍ਰੀਮ ਕੋਰਟ ਨੇ ਮੰਗਲਵਾਰ ਨੂੰ ਭਾਰਤੀ ਏਅਰਟੇਲ, ਵੋਡਾਫੋਨ ਆਈਡੀਆ ਅਤੇ ਟਾਟਾ ਟੈਲੀਸਰਵਿਸਿਜ਼ ਅਤੇ ਹੋਰਨਾਂ ਦੂਰਸੰਚਾਰ ਕੰਪਨੀਆਂ ਨੂੰ ਭੁਗਤਾਨ ਕਰਨ ਦੇ ਆਪਣੇ ਹੁਕਮ ਦੀ ਪਾਲਣਾ ਨਾ ਹੋਣ ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਖ਼ਤ ਨਾਰਾਜ਼ਗੀ ਪ੍ਰਗਟਾਈ। ਆਪਣੇ ਹੁਕਮ ਵਿਰੁਧ ਉਕਤ ਕੰਪਨੀਆਂ ਨੂੰ ਰਾਹਤ ਦੇਣ ਬਾਰੇ ਦੂਰਸੰਚਾਰ ਵਿਭਾਗ ਦੇ ਇੱਕ ਨੋਟੀਫਿਕੇਸ਼ਨ
ਤੇ ਸੁਪਰੀਮ ਕੋਰਟ ਨੇ ਬੁਰੀ ਤਰ੍ਹਾਂ ਝੁੰਜਲਾਉਂਦੇ ਹੋਏ ਪੁੱਛਿਆ ਕਿ ਦੇਸ਼ ਵਿੱਚ ਕੋਈ ਕਾਨੂੰਨ ਨਹੀਂ ਬਚਿਆ ਹੈ ਕਿ ਉਸ ਦੇ ਹੁਕਮ ਤੇ ਹੀ ਰੋਕ ਲਾਉਣ ਦੀ ਜੁਰਅਤ ਕੀਤੀ ਜਾ ਰਹੀ ਹੈ ?

ਸ਼੍ਰੀ ਅਮਰਨਾਥ ਯਾਤਰਾ ਸ਼ਰਾਈਨ ਬੋਰਡ ਨੇ ਇਸ ਸਾਲ ਹੋਣ ਵਾਲੀ ਸ਼੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ਲਈ ਮਿਤੀ ਦਾ ਐਲਾਨ ਕੀਤਾ ਹੈ। 42 ਦਿਨ ਤੱਕ ਚੱਲਣ ਵਾਲੀ ਇਹ ਯਾਤਰਾ 23 ਜੂਨ ਨੂੰ ਸ਼ੁਰੂ ਹੋਵੇਗੀ ਅਤੇ 3 ਅਗਸਤ ਤੱਕ ਚੱਲੇਗੀ।

ਬੋਨੀ ਤੋਂ ਬਾਅਦ ਇੱਕ ਹੋਰ ਟਕਸਾਲੀ ਕਰੂ ਵਾਪਸੀ!, ਕੌਣ ਖਾਂਦਾ ਹੈ ਗੁਰੂ ਦੀਆਂ ਗੋਲਕਾਂ ਦੇ ਪੈਸੇ?

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਅੱਜ ਹੋਏ ਇਜਲਾਸ ਵਿੱਚ ਇਤਿਹਾਸਿਕ ਫੈਸਲਾ ਲੈਂਦਿਆਂ ਮੈਂਬਰਾਂ ਨੇ ਸਰਬਸੰਮਤੀ ਨਾਲ ਗੋਲਕ ਦੁਰਵਰਤੋਂ ਦੇ ਦੋਸ਼ਾਂ ਕਾਰਣ ਮਨਜੀਤ ਸਿੰਘ ਜੀ.ਕੇ ਦੀ ਮੈਂਬਰੀ ਖਾਰਿਜ ਕਰਨ ਦਾ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਜਨਰਲ ਹਾਊਸ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਜਿਸ ਵਿੱਚ ਪਿਛਲੇ ਇਜਲਾਸ ਵਿੱਚ ਮਨਜੀਤ ਸਿੰਘ ਜੀ.ਕੇ ਵੱਲੋਂ ਕੀਤੀ ਗੋਲਕ ਦੀ ਦੁਰਵਰਤੋਂ ਦੇ ਮਾਮਲੇ ਬਾਰੇ ਜਾਣਕਾਰੀ ਦੇਣ ਦੀ ਕੀਤੀ ਹਦਾਇਤ ਅਨੁਸਾਰ ਜੀ.ਕੇ ਸਮੇਤ ਸਮੁੱਚੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਮਨਜੀਤ ਸਿੰਘ ਜੀ.ਕੇ. ਨੇ ਕਰੋੜਾਂ ਰੁਪਏ ਗੋਲਕ ਵਿੱਚੋਂ ਗਬਨ ਕੀਤੇ ਹਨ।

ਬੀਤੇ ਦਿਨ ਬੋਨੀ ਅਜਨਾਲਾ ਅਕਾਲੀ ਦਲ ‘ਚ ਸ਼ਾਮਿਲ ਹੋਏ ਹਨ। ਉੱਥੇ ਹੀ ਅਕਾਲੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਹੋਰ ਅਕਾਲੀ ਟਕਸਾਲੀ ਜੋ ਸਾਡੇ ਤੋਂ ਵੱਖ ਹੋਇਆ ਸੀ ਉੁਹ ਵੀ ਸਾਡੇ ਸੰਪਰਕ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button