Breaking NewsD5 specialIndiaNewsPoliticsPunjab

ਬੋਨੀ ਅਜਨਾਲਾ ਦੀ ਵਾਪਸੀ ਤੋਂ ਬਾਅਦ ਢੀਂਡਸਾ ‘ਤੇ ਟਕਸਾਲੀਆਂ ਨੇ ਲਿਆ ਬਦਲਾ, ਦਿੱਤਾ ਬਾਦਲਾਂ ਨੂੰ ਇੱਕ ਹੋਰ ਵੱਡਾ ਝਟਕਾ

ਜਲੰਧਰ : ਬੋਨੀ ਅਜਨਾਲਾ ਨੂੰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਕਰਕੇ ਸੁਖਬੀਰ ਸਿੰਘ ਬਾਦਲ ਬੇਸ਼ੱਕ ਆਪਣੀ ਜਿੱਤ ਮੰਨ ਰਹੇ ਹੋਣ। ਪਰ ਟਕਸਾਲੀਆਂ ਵੱਲੋਂ ਅਕਾਲੀ ਦਲ ਨੂੰ ਝਟਕੇ ਤੇ ਝਟਕਾ ਜਾਰੀ ਹੈ। ਕੱਲ੍ਹ ਜਿਸ ਸਮੇਂ ਸੁਖਬੀਰ ਸਿੰਘ ਬਾਦਲ ਬੋਨੀ ਅਜਨਾਲਾ ਨੂੰ ਪਾਰਟੀ ‘ਚ ਸ਼ਾਮਿਲ ਕਰ ਰਹੇ ਸਨ।

Bony Ajnala ਦੀ ਵਾਪਸੀ ਤੋਂ ਬਾਅਦ Dhindsa ‘ਤੇ ਟਕਸਾਲੀਆਂ ਨੇ ਲਿਆ ਬਦਲਾ, ਦਿੱਤਾ ਬਾਦਲਾਂ ਨੂੰ ਇੱਕ ਹੋਰ ਵੱਡਾ ਝਟਕਾ (Video)

ਉਸੇ ਹੀ ਸਮੇਂ ਜਲੰਧਰ ਦੇ ਵਿੱਚ ਟਕਸਾਲੀ ਅਤੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਵੱਡੇ ਅਤੇ ਪ੍ਰਕਾਸ਼ ਸਿੰਘ ਬਾਦਲ ਕਰੀਬੀ ਅਤੇ ਅਕਾਲੀ ਦਲ ਦੇ ਵੱਡੇ ਲੀਡਰ ਸਵਰਗਵਾਸੀ ਲੋਹਪੁਰਸ਼ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੀ ਧੀ ਹਰਜੀਤ ਕੌਰ ਸਿੱਧੂ ਨੂੰ ਆਪਣੇ ਨਾਲ ਸ਼ਾਮਿਲ ਕਰ ਰਹੇ ਸਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਝਟਕਾ ਹੈ। ਇਸਦੀ ਜਾਣਕਾਰੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਫੇਸਬੁੱਕ ਪੇਜ ਤੇ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button