Breaking NewsD5 specialNewsPoliticsPunjab

ਬੈਂਸ ਨੇ LIVE ਦਿਖਾਇਆ ਪੁਲਿਸ ਦਾ ਕਾਰਾ ਥਾਣੇ ਦਾ ਅੰਦਰਲਾਂ ਮਾਹੌਲ ਦੇਖ ਲੋਕਾਂ ਦੇ ਉੱਡੇ ਹੋਸ਼ (ਵੀਡੀਓ)

ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਾਲੇ ਲੋਕ ਇਨਸਾਫ਼ ਪਾਰਟੀ ਮੁਖੀ ਸਿਮਰਜੀਤ ਸਿੰਘ ਬੈਂਸ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਬੈਂਸ ਨੇ ਪੁਲਿਸ ਪ੍ਰਸ਼ਾਸਨ ਦੀ ਪੋਲ ਖੋਲ੍ਹਦਿਆ ਹੋਇਆ ਲਾਇਵ ਹੋ ਕੋ ਚਿੱਟਾ ਖ੍ਰੀਦਿਆ ਸੀ। ਹੁਣ ਇੱਕ ਫਿਰ ਬੈਂਸ ਲਾਇਵ ਹੋ ਕੇ ਪੁਲਿਸ ਮੁਲਾਜ਼ਮ ਵਲੋਂ ਲਈ ਜਾ ਰਹੀ ਰਿਸ਼ਵਤ ਲੋਕਾਂ ਨੂੰ ਲਾਇਵ ਦਿਖਾਈ ਹੈ।

Read Also ਜੇਲ੍ਹ ਜਾਣਗੇ ਸਿਮਰਜੀਤ ਸਿੰਘ ਬੈਂਸ? ਸਵੇਰੇ ਸਵੇਰੇ ਆਈ ਵੱਡੀ ਖ਼ਬਰ (ਵੀਡੀਓ)

ਅਸੀ ਤਹਾਨੂੰ ਦੱਸਦੇ ਹਾਂ ਦਰਅਸਲ ਕੀ ਹੈ ਪੂਰਾ ਮਾਮਲਾ ਬੈਂਸ ਦਾ ਇਲਜ਼ਾਮ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਨੇੜੇ ਪੁਲਿਸ ਚੌਕੀ ਦੇ ਮੁਲਾਜ਼ਮ ਵਲੋਂ ਚੋਰੀ ਦਾ ਮੋਟਰਸਾਈਕਲ ਪੀੜਤ ਨੂੰ ਵਾਪਸ ਕਰਨ ਲਈ 5 ਹਜ਼ਾਰ ਰੁਪਏ ਦੀ ਰਿਸਵਤ ਮੰਗੀ ਜਾ ਰਹੀ ਸੀ। ਇਹ ਸਟਿੰਗ ਬੈਂਸ ਆਪਣੀ ਫੇਸਬੁੱਕ ‘ਤੇ ਲਾਇਵ ਕੀਤੀ ਅਤੇ ਇੱਕ ਵਾਰ ਫਿਰ ਪੰਜਾਬ ਪੁਲਿਸ ਦੀ ਇੱਕ ਫਿਰ ਪੋਲ੍ਹ ਖੋਲ ਰੱਖ ਦਿੱਤੀ ਹੈ, ਇਸ ਵੀਡੀਓ ਸੋਸ਼ਲੀ ਮੀਡੀਆ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button