ਜੇਲ੍ਹ ਜਾਣਗੇ ਸਿਮਰਜੀਤ ਸਿੰਘ ਬੈਂਸ? ਸਵੇਰੇ ਸਵੇਰੇ ਆਈ ਵੱਡੀ ਖ਼ਬਰ (ਵੀਡੀਓ)
ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲਾ, ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਰਾਮ ਰਹੀਮ ਸਮੇਤ, ਕਿਸ਼ਨ ਲਾਲ, ਨਿਰਮਲ ਅਤੇ ਕੁਲਦੀਪ ਸਿੰਘ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ, 50-50 ਹਜ਼ਾਰ ਦਾ ਕੀਤਾ ਜ਼ੁਰਮਾਨਾ, ਆਰਮਜ਼ ਐਕਟ ਅਧੀਨ ਕਿਸ਼ਨ ਲਾਲ ਅਤੇ ਨਿਰਮਲ ਸਿੰਘ ਨੂੰ 3 ਸਾਲ ਦੀ ਵਾਧੂ ਸਜ਼ਾ।
ਵਿਧਾਇਕ ਸਿਮਰਜੀਤ ਬੈਂਸ ‘ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੀਤਾ ਮਾਮਲਾ ਦਰਜ਼, ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਰੀਣਕੇ ਦੇ ਪੁੱਤਰ ਦੀ ਸ਼ਿਕਾਇਤ `ਤੇ ਹੋਈ ਕਾਰਵਾਈ, ਬੈਂਸ ਨਾਂ ਦੀ ਆਈਡੀ ਤੋਂ ਔਰਤ ਦੀ ਪੈਸਿਆਂ ਤੇ ਅਸਲੇ ਸਮੇਤ ਪਾਈ ਗਈ ਸੀ ਪੋਸਟ, ਲਿਖਿਆ ਗਿਆ ਸੀ ਰਣੀਕੇ ਦੀ ਹੈ ਇਹ ਪਤਨੀ।
Read Also ਪੱਤਰਕਾਰ ਛਤਰਪਤੀ ਦੇ ਕਾਤਲ ਰਾਮ ਰਹੀਮ ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਕੈਪਟਨ ਅਭਿਮਨਿਯੂ ਦਾ ਦਾਅਵਾ ਕੇਂਦਰ ‘ਚ ਮੁੜ ਬਣੇਗੀ ਭਾਜਪਾ ਦੀ ਸਰਕਾਰ, ਸਰਕਾਰ ਨੇ ਨਹੀਂ ਹੋਣ ਦਿੱਤਾ ਕੋਈ ਘਪਲਾ, ਇਮਾਨਦਾਰ ਸਰਕਾਰ ਤੋਂ ਡਰਦੇ ਵਿਰੋਧੀ ਹੋ ਰਹੇ ਨੇ ਇੱਕਜੁਟ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੂੰ ਲਿਆ ਲੰਮੇ ਹੱਥੀਂ,ਕਰਤਾਰਪੁਰ ਕੋਰੀਡੋਰ ਲਾਂਘੇ ਦੇ ਨਿਰਮਾਣ ‘ਚ ਅੜਿੱਕੇ ਖੜ੍ਹੇ ਕਰਨ ਦੇ ਲਾਏ ਇਲਜ਼ਾਮ, ਕੈਪਟਨ ਨੇ ਮੁੜ ਦੁਹਰਾਇਆ ਨਹੀਂ ਹੋਵੇ ਸ਼ਰਧਾਲੂਆਂ ਲਈ ਵੀਜ਼ਾ ਅਤੇ ਪਾਸਪੋਰਟ ਦੀ ਸ਼ਰਤ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.