Breaking NewsD5 specialNewsPoliticsPunjab

ਬੈਂਸ ਦੇ ਮੁੰਡੇ ਨੇ ਕਿਉਂ ਦਿੱਤੀ ਸੀ ਫੋਨ ‘ਤੇ ਧਮਕੀ, ਆਡੀਓ ਦਾ ਸੱਚ ਸੁਣੋਂ ਬੈਂਸ ਦੇ ਮੂੰਹੋਂ (ਵੀਡੀਓ)

ਲੁਧਿਆਣਾ : ਚੋਣਾਂ ਦਾ ਮਾਹੌਲ ਗਰਮਾਉਦੇਂ ਹੀ ਸਿਆਸੀ ਲੀਡਰਾਂ ਦੀ ਆਡੀਓ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੁਣ ਤਾਜਾ ਮਾਮਲਾ ਲੋਕ ਇੰਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨਾਲ ਸੰਬਧਿਤ ਸਾਹਮਣੇ ਆਇਆ। ਜਿਸ ‘ਚ ਬੈਂਸ ਦੇ ਪੁੱਤਰ ਦੀ ਕਾਂਗਰਸ ਵਰਕਰ ਨਾਲ ਆਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਆਡੀਓ ‘ਚ ਫੋਨ ਕਰਨ ਵਾਲਾ ਖੁਦ ਨੂੰ ਸਿਮਰਜੀਤ ਬੈਂਸ ਦਾ ਮੁੰਡਾ ਕਹਿ ਰਿਹਾ ਤੇ ਦੂਜੇ ਪਾਸੇ ਗੱਲ ਕਰ ਰਹੇ ਵਿਅਕਤੀ ਬੋਰਡਾਂ ਨੂੰ ਉਤਾਰਨ ਬਾਰੇ ਗੱਲ ਕਰ ਰਿਹਾ।

Read Also ਅਫ਼ਸਰਾਂ ਨੂੰ ਬਿਪਤਾ ਪਾਉਂਣ ਵਾਲੇ ਬੈਂਸ ਦੇ ਮੁੰਡੇ ਨੇ ਦਿੱਤੀ ਧਮਕੀ! ਫੋਨ ਕਾਲ ਦੀ ਆਡੀਓ ਹੋਈ ਵਾਇਰਲ (ਵੀਡੀਓ)

ਇਸ ਦੌਰਾਨ ਦੋਨਾਂ ਵਿਚਕਾਰ ਬਹਿਸ-ਬਾਜ਼ੀ ਵੀ ਹੁੰਦੀ ਦਿਖਾਈ ਦਿੰਦੀ ਹੈ। ਇਸ ਮਾਮਲੇ ਬਾਰੇ ਜਦੋਂ ਸਿਮਰਜੀਤ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਗੱਲ ਨੂੰ ਗੋਲਮੋਲ ਕਰਦਿਆ ਪੁਲਿਸ ਸ਼ਿਕਾਇਤ ਦਾ ਹਵਾਲਾ ਦੇ ਦਿੱਤਾ। ਦੱਸ ਦਈਏ ਕੀ ਹੁਣ ਲੋਕ ਸਭਾ ਚੋਣਾਂ ਦਾ ਮੌਸਮ ਹੈ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਸ ਦੌਰਾਨ ਲੀਡਰਾਂ ਦੀ ਆਡੀਓ ਤੇ ਵੀਡੀਓ ਵਾਇਰਲ ਹੋਣ ਦਾ ਦੌਰ ਵੀ ਲਗਾਤਾਰ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button