Breaking NewsD5 specialNewsPoliticsPunjabTop News

ਬੇਅੰਤ ਸਿੰਘ ਹੱਤਿਆ ਮਾਮਲੇ ‘ਚ ਦੋਸ਼ੀ ਰਾਜੋਆਣਾ ਦੀ ਫ਼ਾਂਸੀ ਨੂੰ ਉਮਰਕੈਦ ‘ਚ ਬਦਲਣ ਦੀ ਮੰਗ

ਪਟਿਆਲਾ : ਬੇਅੰਤ ਸਿੰਘ  ਹੱਤਿਆ ਮਾਮਲੇ  ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਨੂੰ ਉਮਰਕੈਦ ‘ਚ ਬਦਲਣ ਦੀ ਮੰਗ ਕੀਤੀ ਗਈ ਹੈ।  ਕੇਂਦਰ ਨੇ ਮਸਲੇ ‘ਤੇ ਫੈਸਲਾ ਲੈਣ ‘ਚ ਕੁਝ ਹੋਰ ਸਮਾਂ ਲੱਗਣ ਦੀ ਗੱਲ ਕਹੀ।

🔴LIVE | ਸਿੰਘੂ ਬਾਰਡਰ ‘ਤੇ ਪਹੁੰਚੇ ਲੱਖਾਂ ਟਰੈਕਟਰ! ਇਤਿਹਾਸਕ ਪਰੇਡ ‘ਤੇ ਟਿਕੀਆਂ ਦੁਨੀਆਂ ਦੀਆਂ ਨਜ਼ਰਾਂ

ਉਨ੍ਹਾਂ ਨੇ ਕਿਹਾ ਕਿ ਵਿਚਾਰ ਲਈ ਹੋਰ ਸਮਾਂ ਮਿਲੇ। ਦੱਸ ਦਈਏ ਕਿ ਪਿਛਲੀ ਸੁਣਵਾਈ ‘ਚ ਅਦਾਲਤ ਨੇ ਕੇਂਦਰ ਤੋਂ ਪੁੱਛਿਆ ਸੀ ਕਿ ਉਹ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰਕੈਦ ‘ਚ ਬਦਲਣ ਲਈ ਰਾਸ਼ਟਰਪਤੀ ਨੂੰ ਪ੍ਰਸਤਾਵ ਕਦੋਂ ਭੇਜੇਗੀ। ਸੁਪ੍ਰੀਮ ਕੋਰਟ ਨੇ 2 ਹਫਤਿਆਂ ‘ਚ ਕੇਂਦਰ ਸਰਕਾਰ ਨੂੰ ਇਹ ਦੱਸਣ ਦਾ ਸਮਾਂ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button