Breaking NewsD5 specialEntertainmentIndiaNewsTop News

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ CM ਧਾਮੀ ਨਾਲ ਕੀਤੀ ਮੁਲਾਕਾਤ 

ਦੇਹਰਾਦੂਨ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਸੋਮਵਾਰ ਸਵੇਰੇ ਉਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਨਾਲ ਦੇਹਰਾਦੂਨ ‘ਚ ਸੀਐਮ ਦੇ ਘਰ ‘ਚ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਧਾਮੀ ਨੇ ਅਕਸ਼ੈ ਕੁਮਾਰ ਨੂੰ ਪਹਾੜੀ ਟੋਪੀ ਪਹਿਨਾਈ ਅਤੇ ਬੁਕੇ ਦਿੱਤਾ। ਅਕਸ਼ੈ ਕੁਮਾਰ ਮਨਸੂਰੀ ‘ਚ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ।

ਮੋਦੀ ਪਾਊ ਪੰਜਾਬ ’ਚ ਭੜਥੂ! ਮਿਲਣਗੇ ਕਿਸਾਨਾਂ ਨੂੰ ਵੱਡੇ ਤੋਹਫੇ? ਚੰਨੀ ਬਣਿਆ ਕਾਂਗਰਸ ਦਾ ਹੀਰੋ! D5 Channel Punjabi

ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਅਕਸ਼ੈ ਕੁਮਾਰ ਨੂੰ ਇੱਕ ਪ੍ਰਸਤਾਵ ਦਿੱਤਾ ਹੈ। ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਉਹ ਉਤਰਾਖੰਡ ਦੇ ਬ੍ਰਾਂਡ ਅੰਬੈਸਡਰ ਦੇ ਰੂਪ ‘ਚ ਵੀ ਕੰਮ ਕਰਨਗੇ। ਮੁੱਖ ਮੰਤਰੀ ਧਾਮੀ ਨੇ ਅਕਸ਼ੈ ਕੁਮਾਰ ਨੂੰ ਕੇਦਾਰਨਾਥ ਮੰਦਿਰ ਦੀ ਪ੍ਰਤੀਮੂਰਤੀ ਵੀ ਭੇਂਟ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button