Breaking NewsD5 specialNewsPoliticsPunjab

ਬਾਦਲਾਂ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ! ਢੀਂਡਸਾ ਨੇ ਪੱਟ ਲਏ ਵੱਡੇ ਲੀਡਰ

ਮਾਨਸਾ : ਬਾਦਲ ਪਰਿਵਾਰ ਤੋਂ ਵੱਖ ਹੋਏ ਢੀਂਡਸਾ ਪਰਿਵਾਰ ਹੁਣ ਲਗਾਤਾਰ ਬਾਦਲਾਂ ਨੂੰ ਕੋਈ ਨਾ ਕੋਈ ਵੱਡਾ ਝਟਕਾ ਦਿੰਦੇ ਰਹਿੰਦੇ ਹਨ ਅਤੇ ਹੁਣ ਬਾਦਲ ਪਰਿਵਾਰ ਦੀ ਚਿੰਤਾ ਉਸ ਸਮੇਂ ਵੱਧ ਗਈ। ਜਦੋਂ ਦੋ ਸਾਬਕਾ ਵਿਧਾਇਕ ਅਤੇ ਐਸ.ਜੀ.ਪੀ.ਸੀ ਅਧਿਕਾਰੀਆਂ ਸਮੇਤ ਕਈ ਅਕਾਲੀ ਆਗੂਆਂ ਨੇ ਬਾਦਲਾਂ ਦਾ ਸਾਥ ਛੱਡ ਦਿੱਤਾ ਅਤੇ ਢੀਂਡਸਾ ਪਰਿਵਾਰ ਨਾਲ ਹੱਥ ਮਿਲਾ ਲਿਆ।

🔴 LIVE 🔴ਮੁੱਖ ਮੰਤਰੀ ਨੂੰ ਹੋਇਆ ਕਰੋਨਾ ਵਾਇਰਸ, ਢੱਡਰੀਆਂ ਵਾਲੇ ਦਾ ਜਥੇਦਾਰ ਨੂੰ ਸਿੱਧਾ ਜਵਾਬ

ਇਸ ਮੌਕੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ‘ਚ ਆਪਣੀ ਪਾਰਟੀ ਨੂੰ ਹੋਰ ਮਜਬੂਤ ਕਰਾਂਗੇ। ਸਾਨੂੰ ਲੋਕਾਂ ਦਾ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਲੋਕ ਕਾਂਗਰਸ ਅਤੇ ਅਕਾਲੀਆਂ ਤੋਂ ਅੱਕ ਚੁੱਕੇ ਹਨ। ਢੀਂਡਸਾ ਪਰਿਵਾਰ ਵੱਲੋ 2022 ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਖਿੱਚੀ ਹੋਈ ਹੈ ਅਤੇ ਢੀਂਡਸਾ ਪਰਿਵਾਰ ਦਾ ਟੀਚਾ ਵੀ ਬਾਦਲਾਂ ਅਤੇ ਕਾਂਗਰਸ ਦਾ ਸਫਾਇਆ ਕਰਨਾ ਹੈ ਜੋ ਕਿ ਅਜੇ ਢੀਂਡਸਾ ਪਾਰਟੀ ਲਈ ਵੱਡੀ ਮੁਸ਼ਕਿਲ ਦੀ ਗੱਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button