Breaking NewsD5 specialIndiaNewsPoliticsPunjab

ਬਾਦਲਾਂ ਦੀ ਨੂੰਹ ਬਾਰੇ ਆਹ ਕੀ ਬੋਲ ਗਏ ਭਗਵੰਤ ਮਾਨ, ਪੰਜਾਬ ਦੇ ਨਾਲ ਪੂਰਾ ਪਾਕਿਸਤਾਨ ਵੀ ਹੈਰਾਨ (ਵੀਡੀਓ)

ਸੰਗਰੂਰ : ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਤੇ ਮੌਜੂਦਾ ਲੋਕ ਸਭਾ ਮੈਂਬਰ ਜੋ ਕਿ ਹਰਸਿਮਰਤ ਬਾਦਲ ਨੂੰ ਕਹਿ ਰਹੇ ਨੇ ਕਿ ਉਨਾਂ ਨੂੰ ਚੋਣ ਲੜਨ ਲਈ ਸੀਟ ਨਹੀਂ ਲਭ ਰਹੀ ਤਾਂ ਪਾਕਿਸਤਾਨ ਚਲੇ ਜਾਣ। ਗੱਲ ਕਈ ਸੀਟਾਂ ਤੇ ਰਾਜਸੀ ਪਾਰਟੀਆਂ ਵਲੋਂ ਉਮੀਦਵਾਰ ਨਾ ਐਲਾਨਣ ਦੀ ਚਲ ਰਹੀ ਸੀ ਤਾਂ ਭਗਵੰਤ ਮਾਨ ਹਰਸਿਮਰਤ ਬਾਦਲ ਤੇ ਟੁਟ ਪਏ ਤੇ ਉਨ੍ਹਾਂ ਨੂੰ ਪਾਕਿਸਤਾਨ ਤੋਂ ਚੋਣ ਲੜਨ ਦੀ ਨਸੀਹਤ ਤੱਕ ਦੇ ਦਿਤੀ। ਉਥੇ ਹੀ ਭਗਵੰਤ ਮਾਨ ਕਾਂਗਰਸ ਨੂੰ ਵੀ ਲੰਮੇ ਹੱਥੀ ਲੈਣ ਤੋਂ ਪਿਛੇ ਨਹੀਂ ਹਟੇ।

Read Also ਚੋਣਾਂ ਤੋਂ ਪਹਿਲਾਂ ਬਾਦਲਾਂ ਦਾ ਖਾਸ ਬੰਦਾ ਫਰਾਰ (ਵੀਡੀਓ)

ਮਾਨ ਨੇ ਸੁਖਬੀਰ ਬਾਦਲ ਨੂੰ ਘੇਰਾ ਪਾਇਆ ਜਿਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸੂਬੇ ‘ਚ ਉਮੀਦਵਾਰ ਨਹੀਂ ਲੱਭ ਰਹੇ ਤੇ ਹਰ ਇਕ ਮਿੰਨਤਾ ਕਰ ਰਿਹਾ। ਭਗਵੰਤ ਮਾਨ ਨੇ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਤੇ ਤੇ ਵੀ ਬਿਆਨ ਦਿੱਤਾ। ਜਲਿਆਵਾਲੇ ਬਾਗ ਦੀ ਸ਼ਤਾਬਦੀ ਮੌਕੇ ਭਗਵੰਤ ਮਾਨ ਨੇ ਮਜੀਠੀਆ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਜਿਨਾਂ ਦਾ ਕਹਿਣਾ ਹੈ ਕਿ ਇੰਗਲੈਂਡ ਨੇ ਤਾਂ ਅਫਸੋਸ ਪ੍ਰਗਟਾਇਆ ਪਰ ਮਜੀਠੀਆ ਪਰਿਵਾਰ ਨੇ ਹਾਲੇ ਤੱਕ ਮਾਫੀ ਨੀਂ ਮੰਗੀ ਜਿਨਾਂ ਨੇ ਜਨਰਲ ਡਾਇਰ ਨੂੰ ਘਰ ਬੁਲਾ ਕੇ ਰੋਟੀ ਖਿਲਾਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button