ਐਡਟੈਕ ਕੰਪਨੀ ਬਾਏਜੂ ਨੇ ਪ੍ਰਸਿੱਧ ਫੂਲਬੱਲ ਖਿਡਾਰੀ ਲਿਓਨੇਲ ਮੇਸੀ ਨੂੰ ਕੰਪਨੀ ਨੇ ਆਪਣੀ ਸੋਸ਼ਲ ਇਮਪੈਕਟ ਆਰਮ-ਐਜੁਕੇਸ਼ਨ ਫਾਰ ਐੱਲ ਦਾ ਬ੍ਰਾਂਡ ਏਂਬਸੇਸ ਬਣਾਉਣ ਦੀ ਘੋਸ਼ਣਾ ਕੀਤੀ ਹੈ।ਕੰਪਨੀ ਦੀ ਕੋ-ਫਾਉਂਡਰ ਦਿਵਿਆ ਗੋਕੁਲਨਾਥ ਨੇ ਕਿਹਾ, ‘ਅਸੀਂ ਆਪਣੇ ਗਲੋਬਲ ਐਂਬੀਸੇਡਰ ਦੇ ਰੂਪ ਵਿੱਚ ਲਿਓਨੇਲ ਮੇਸੀ ਦੇ ਨਾਲ ਕੋਲੇਬੋਰੇਟ ਕਰਨ ਲਈ ਉਤਸ਼ਾਹਿਤ ਹਾਂ। ਮੇਸੀ ਵਨ-ਇਨ-ਏ-ਜਨਰੇਸ਼ਨ ਟੈਲੇਂਟ ਹਨ। ਉਹ ਜ਼ਮੀਨੀ ਪੱਧਰ ‘ਤੇ ਉੱਠ ਕੇ ਹੁਣ ਤੱਕ ਦੇ ਸਭ ਤੋਂ ਸਫਲ ਖਿਡਾਰੀ ਹਨ।|2017 ਵਿੱਚ, ਉਹ ਬਾਲੀਵੁਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਆਪਣਾ ਬ੍ਰਾਂਡ ਐਂਬੇਸਡਰ ਬਣਾਇਆ ਸੀ। 2019 ਵਿੱਚ, ਕੰਪਨੀ ਭਾਰਤੀ ਕ੍ਰਿਕਟ ਟੀਮ ਦੀ ਲੀਡ ਸਪਾਂਸਰ ਬਣੀ ਸੀ, ਜੋ ਕਿ 2017- 2022 ਲਈ 1,079 ਕਰੋੜ ਰੁਪਏ ਦਾ ਸੀ।24 ਜੂਨ 1987 ਨੂੰ ਜਨਮੇ ਮੇਸੀ 6 ਸਾਲ ਦੀ ਉਮਰ ਵਿੱਚ ਵੀ ਮੇਸੀ ਫੁੱਟਬਾਲ ਸੜਕਾਂ ਉੱਤੇ 15-20 ਮਿੰਟ ਬਿਨਾਂ ਰੁਕੇ ਦੋਵੇਂ ਪੈਰਾਂ ਨਾਲ ਕਮਾਲ ਦਾ ਖੇਡ ਪ੍ਰਦਰਸ਼ਨ ਕਰਦੇ ਸਨ । ਓਹਨਾ ਦੀ ਇਸ ਖੇਡ ਕਲਾ ਨੂੰ ਦੇਖ ਕਿ ਲੋਕ ਓਹਨਾ ਨੂੰ ਇਨਾਮ ਦੇ ਰੂਪ ਵਿਚ ਪੈਸੇ ਵੀ ਦਿੰਦੇ ਸਨ ਅਤੇ ਆਉਣ ਵਾਲੇ ਭਵਿੱਖ ਦਾ ਫੁੱਟਬਾਲਰ ਵੀ ਕਹਿੰਦੇ ਸੁਨ|ਮੇਸੀ ਨੇ 2005 ਅਰਜੇਂਟੀਨਾ ਤੋਂ ਇੰਟਰਨੈਸ਼ਨਲ ਡੇਬਿਊ ਕੀਤਾ ਸੀ।164 ਵੇ ਮੈਚਾਂ ਵਿੱਚ 90 ਗੋਲ ਕਰਨ ਵਾਲੇ ਹਨ। ਉਹ ਵਿਸ਼ਵ ਕੱਪ ਦੇ 19 ਮੁਕਾਬਲਾਂ ਵਿੱਚ 6 ਗੋਲ ਦਾਗੇ ਹਨ। ਓਵਰਆਲ ਕਰੀਅਰ ਦੀ ਗੱਲ ਕਰੋ ਤਾਂ ਮੇਸੀ ਨੇ 781 ਗੋਲ ਦਾਗੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.