Breaking NewsD5 specialInternationalNewsTop News

ਪਾਕਿਸਤਾਨ ‘ਚ ਦੁਕਾਨਾਂ ਤੋਂ ਕਿਉਂ ਗਾਇਬ ਹੋ ਰਹੀ ਹੈ ਬੁਖਾਰ ਦੀ ਦਵਾਈ

ਇਸਲਾਮਾਬਾਦ : ਪਾਕਿਸਤਾਨ (Pakistan) ‘ਚ ਬੁਖਾਰ ਦੀਆਂ ਦਵਾਈਆਂ (Pain Relief medicine) ਦੀ ਕਾਫੀ ਕਮੀ ਹੋ ਗਈ ਹੈ। ਪੈਰਾਸੀਟਾਮੋਲ (Paracitamol) ਵਰਗੀਆਂ ਦਵਾਈਆਂ ਵੀ ਮੈਡੀਕਲ ਸਟੋਰਾਂ ਤੋਂ ਨਹੀਂ ਮਿਲ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਬੁਖ਼ਾਰ ਦੀਆਂ ਦਵਾਈਆਂ (illnes medicine) ‘ਚ ਆਈ ਕਮੀ ਦਾ ਮੁੱਖ ਕਾਰਨ ਏਸ਼ੀਆ ‘ਚ ਦਵਾਈਆਂ ਦੀ ਹੋ ਰਹੀ ਕਾਲਾਬਾਜ਼ਾਰੀ ਹੈ।

Parkash Singh Badal PGI ‘ਚ ਦਾਖ਼ਲ, ਲੋਕਾਂ ਨੇ ਮੋੜਿਆ ਸਿੱਧੂ, ਹੋਈ ਚੰਨੀ-ਚੰਨੀ | D5 Channel Punjabi

ਜ਼ਿਕਰਯੋਗ ਹੈ ਕਿ ਪੂਰਾ ਵਿਸ਼ਵ ਮਹਾਮਾਰੀ ਦੇ ਆ ਰਹੇ ਨਵੇਂ ਰੂਪਾਂ ਨਾਲ ਜੂਝ ਰਿਹਾ ਹੈ। ਇਸ ਸਮੇਂ ਪਾਕਿਸਤਾਨ ‘ਚ ਸਰਗਰਮ ਮਹਾਮਾਰੀ ਦੇ ਮਰੀਜ਼ਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਕਾਰਨ ਬੁਖਾਰ ਦੀ ਦਵਾਈ ਦੀ ਮੰਗ ਤੇਜ਼ੀ ਨਾਲ ਵਧੀ ਹੈ ਪਰ ਸਪਲਾਈ ‘ਚ ਵੀ ਮੁਸ਼ਕਿਲਾਂ ਆ ਰਹੀਆਂ ਹਨ। ਇਸ ਸਮੱਸਿਆ ਦੇ ਕਾਰਨਾਂ ਵਿੱਚ ਨਾ ਸਿਰਫ਼ ਪਾਕਿਸਤਾਨ ਦੀ ਫਾਰਮਾ ਇੰਡਸਟਰੀ ਬਲਕਿ ਏਸ਼ੀਆ ਦੇ ਫਾਰਮਾ ਵਪਾਰ ਦੀ ਵੀ ਭੂਮਿਕਾ ਹੈ।

Parkash Singh Badal ਦੀ ਹਾਲਤ ਬਣੀ ਨਾਜ਼ੁਕ, PGI ਕਰਵਾਇਆ ਦਾਖ਼ਲ! | D5 Channel Punjabi

ਦੱਸ ਦਈਏ ਕਿ ਪਾਕਿਸਤਾਨ ‘ਚ ਪੈਦਾ ਹੋਈ ਇਸ ਸਮੱਸਿਆ ਦੇ ਪ੍ਰਮੁੱਖ ਅਖਬਾਰ ਦੀ ਰਿਪੋਰਟ ‘ਚ ਦੱਸਿਆ ਹੈ ਕਿ ਇਸ ਅਚਾਨਕ ਕਮੀ ਦਾ ਸਿੱਧਾ ਕਾਰਨ ਇਨ੍ਹਾਂ ਦਵਾਈਆਂ ਦੀ ਕਾਲਾਬਾਜ਼ਾਰੀ ਹੈ। ਰਿਪੋਰਟ ‘ਚ ਡਰੱਗ ਰੈਗੂਲੇਟਰੀ ਅਥਾਰਟੀ ਆਫ ਪਾਕਿਸਤਾਨ (DRAP) ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਡੇਂਗੂ ਦੇ ਮਾਮਲਿਆਂ ‘ਚ ਵਾਧਾ ਹੋਣ ਕਾਰਨ ਡਰੱਗ ਪੈਰਾਸੀਟਾਮੋਲ ਦੀ ਕਾਫੀ ਕਮੀ ਹੋ ਗਈ ਹੈ, ਨਾਲ ਹੀ ਇਸ ਦੀ ਮੰਗ ਵੀ ਵਧ ਗਈ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button