Breaking NewsD5 specialNewsPoliticsPunjab

ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦਾ ਪਰਿਵਾਰ ਪਹੁੰਚਿਆ ਪੰਜਾਬ ਭਵਨ, ਮੀਟਿੰਗ ‘ਚ ਉਠ ਸਕਦੈ ਮੁੱਦਾ

ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦਾ ਪਰਿਵਾਰ ਅੱਜ ਚੰਡੀਗੜ੍ਹ ਪਹੁੰਚਿਆ ਹੈ। ਇੱਥੋਂ ਪੰਜਾਬ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਪਰਿਵਾਰ ਨੂੰ ਲੈ ਕੇ ਪੰਜਾਬ ਭਵਨ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਪੰਜਾਬ ਭਵਨ ‘ਚ ਹੋਣ ਵਾਲੀ ਸੰਸਦਾਂ ਦੀ ਬੈਠਕ ‘ਚ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦੀ ਮੌਤ ਦਾ ਮੁੱਦਾ ਉਠਾ ਸਕਦੇ ਹਨ।

ਬੱਚੇ ‘ਤੇ ਪਿੱਟਬੁਲ ਦਾ ਕਹਿਰ, ਅੱਗੋਂ ਬੱਚੇ ਨੇ ਵੀ ਦਿਖਾਈ ਦਲੇਰੀ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ

ਤੁਹਾਨੂੰ ਦੱਸ ਦਈਏ ਕਿ ਬਜਟ ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਅੱਜ ਸੰਸਦਾਂ ਦੀ ਮੀਟਿੰਗ ਵਿੱਚ ਪੰਜਾਬ ਸੀਐਮ ਅਮਰਿੰਦਰ ਸਿੰਘ ,ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਦੁੱਲੋ, ਮੁਹੰਮਦ ਸਦੀਕ, ਬ੍ਰਹਮਾ ਮਹਿੰਦਰਾ, ਗੁਰਜੀਤ ਔਜਲਾ, ਮਨੀਸ਼ ਤਿਵਾਰੀ ਸਮੇਤ ਕਈ ਵੱਡੇ ਆਗੂ ਮੀਟਿੰਗ ਵਿੱਚ ਮੌਜੂਦ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button