InternationalTop News
ਬਰਤਾਨੀਆ ਦੇ ਨਵੇਂ PM ਨੇ ਕੈਬਨਿਟ ਦਾ ਕੀਤਾ ਐਲਾਨ, ਭਾਰਤੀ ਨੂੰ ਮਿਲੀ ਥਾਂ

ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ’10 ਡਾਊਨਿੰਗ ਸਟ੍ਰੀਟ’ ਵਿਖੇ ਅਹੁਦਾ ਸੰਭਾਲਦਿਆਂ ਹੀ ਅਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿਤਾ ਹੈ। ਇਸ ਨਵੀਂ ਫੇਰਬਦਲ ਵਿਚ ਉਨ੍ਹਾਂ ਨੇ ਭਾਰਤੀ ਮੂਲ ਦੇ ਏ.ਆਈ. ਮੰਤਰੀ ਕਨਿਸ਼ਕ ਨਾਰਾਇਣ ਨੂੰ ਕੈਬਨਿਟ ਰੈਂਕ ਵਿਚ ਤਰੱਕੀ ਦਿਤੀ ਹੈ, ਜਦਕਿ ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਕਈ ਕਰੀਬੀ ਆਗੂਆਂ ਨੂੰ ਸਰਕਾਰ ਤੋਂ ਬਾਹਰ ਦਾ ਰਸਤਾ ਵਿਖਾ ਦਿਤਾ ਹੈ।
ਕਨਿਸ਼ਕ ਨਾਰਾਇਣ, ਜੋ ਪਹਿਲਾਂ ਸਟਾਰਮਰ ਦੀ ਸਰਕਾਰ ਵਿਚ ਜੂਨੀਅਰ ਮੰਤਰੀ ਸਨ, ਹੁਣ ਕੈਬਨਿਟ ਦਫ਼ਤਰ ਅਤੇ ਬਿਜ਼ਨਸ, ਇਨੋਵੇਸ਼ਨ, ਸਾਇੰਸ ਐਂਡ ਟਰੇਡ ਵਿਭਾਗ ਦੇ ਤਹਿਤ ਏ.ਆਈ. ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ।
ਕਨਿਸ਼ਕ ਨਾਰਾਇਣ, ਜੋ ਪਹਿਲਾਂ ਸਟਾਰਮਰ ਦੀ ਸਰਕਾਰ ਵਿਚ ਜੂਨੀਅਰ ਮੰਤਰੀ ਸਨ, ਹੁਣ ਕੈਬਨਿਟ ਦਫ਼ਤਰ ਅਤੇ ਬਿਜ਼ਨਸ, ਇਨੋਵੇਸ਼ਨ, ਸਾਇੰਸ ਐਂਡ ਟਰੇਡ ਵਿਭਾਗ ਦੇ ਤਹਿਤ ਏ.ਆਈ. ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.