Breaking NewsD5 specialNewsPoliticsPunjab

ਬਰਗਾੜੀ ਮੋਰਚੇ ਤੋਂ ਸਰਕਾਰ ਦਾ ਐਲਾਨ (ਵੀਡੀਓ)

ਬਰਗਾੜੀ ਮੋਰਚੇ ਦੇ ਪਹਿਲੇ ਪੜਾਅ ਦੀ ਸਮਾਪਤੀ ਦੇ ਐਲਾਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਵਫਦ ਬਰਗਾੜੀ ਮੋਰਚਾ ਵਿੱਚ ਪਹੁੰਚਿਆ ਅਤੇ ਭਰੋਸਾ ਦੁਆਇਆ ਕਿ ਸਿੱਖ ਸੰਗਤ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ।

Read Also ‘ਬਰਗਾੜੀ ਮੋਰਚਾ ਖ਼ਤਮ ਨਹੀਂ ਹੋਇਆ’ (ਵੀਡੀਓ)

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਬੇਅਦਬੀ ਦਾ ਦੋਸ਼ੀ ਕੋਈ ਵੀ ਹੋਵੇ ਉਸਨੂੰ ਸਜ਼ਾ ਜ਼ਰੂਰ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button