PunjabTop News

ਬਠਿੰਡਾ ‘ਚ ਅੱਜ ਰਾਮ ਰਹੀਮ ਦਾ ਵਰਚੂਅਲ ਸਤਸੰਗ ਸਮਾਗਮ, ਡੇਰਾ ਸਲਾਬਤਪੁਰਾ ਪੁਲਿਸ ਕਿਲੇ ‘ਚ ਤਬਦੀਲ

ਬਠਿੰਡਾ : ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ਵਰਚੂਅਲ ਸਤਸੰਗ ਰਾਹੀ ਲੋਕਾਂ ਨਾਲ ਜੁੜਦੇ ਰਹਿੰਦੇ ਹਨ। ਅੱਜ ਰਾਮ ਰਹੀਮ ਦਾ ਬਠਿੰਡਾ ‘ਚ ਡੇਰਾ ਸਲਾਬਤਪੁਰਾ ਵਿਖੇ ਵਰਚੂਅਲ ਸਤਸੰਗ ਸਮਾਗਮ ਹੈ। ਰਾਮ ਰਹੀਮ ਯੂਪੀ ਦੇ ਬਰਨਾਵਾਂ ਤੋਂ ਵਰਚੂਅਲ ਸਤਸੰਗ ਕਰੇਗਾ।  ਇਸ ਸਮਾਗਮ ‘ਚ ਵੱਡੀ ਗਿਣਤੀ ਵਿਚ ਸੰਗਤ ਪਹੁੰਚਣ ਦੀ ਉਮੀਦ ਹੈ। ਭੀੜ ਅਤੇ ਦੰਗਿਆ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ 400 ਪੁਲਿਸਕਰਮੀਆਂ ਦੀ ਤੈਨਾਤੀ ਕੀਤੀ ਗਈ ਹੈ। ਬਠਿੰਡਾ ਦੇ SP ‘ਤੇ SSP ਖੁੱਦ ਅੱਗੇ ਆ ਕੇ ਮੋਰਚਾ ਸਾਭਿਆ ਹੈ। ਇਸ ਮੌਕੇ 4 DSP ਵੀ ਡਿਊਟੀ ‘ਤੇ ਤਾਇਨਾਤ ਹਨ।

ਮੁੜ ਰਾਮ ਰਹੀਮ ਨੇ ਪਾਇਆ ਵੱਡਾ ਪੰਗਾ,ਆਮ ਲੋਕਾਂ ਨੂੰ ਆਇਆ ਗੁੱਸਾ D5 Channel Punjabi

ਉਥੇ ਹੀ ਬਠਿੰਡਾ ਵਿਖੇ ਹੋਣ ਵਾਲੇ ਬਠਿੰਡਾ ਸਮਾਗਮ ਨੂੰ ਲੈ ਕੇ ਸਿਆਸੀ ਵਿਚਾਰ ਆਉਣੇ ਵੀ ਸ਼ੁਰੂ ਹੋ ਗਏ ਹਨ। ਕੱਲ ਜਿਥੇ SGPC ਵੱਲੋਂ ਇਸਦਾ ਵਿਰੋਧ ਕੀਤਾ ਗਿਆ ਉਥੇ ਹੀ ਸੁਖਦੇਵ ਸਿੰਘ ਢੀਂਡਸਾ ਨੇ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸਾਡੇ ਸਹਿਯੋਗੀ ਅਨਿਲ ਠਾਕੂਰ ਨੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨਾਲ ਖ਼ਾਸ ਗੱਲਬਾਤ ਕੀਤੀ।

ਗੱਲਬਾਤ ਸੁਣਨ ਲਈ ਹੇਠਾਂ ਵੀਡੀਓ ‘ਤੇ ਕਲੀਕ ਕਰੋ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button