Breaking NewsD5 specialIndiaNewsTop News

ਬਜਟ ‘ਚ ਕਿਸਾਨਾਂ ਲਈ ਹੋਇਆ ਵੱਡਾ ਐਲਾਨ

ਨਵੀਂ ਦਿੱਲੀ : ਬਜਟ ‘ਚ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਵਿੱਤ ਮੰਤਰੀ ਨੇ ਅੱਜ ਬਜਟ ਪੇਸ਼ ਕਰਦੇ ਹੋਏ ਐਲਾਨ ਕੀਤਾ ਹੈ ਕਿ ਸਰਕਾਰ ਅਗਲੇ ਵਿੱਤੀ ਸਾਲ ‘ਚ ਕਿਸਾਨਾਂ ਨੂੰ ਐੱਮਐਸਪੀ ਦੇ ਤਹਿਤ 2.7 ਲੱਖ ਕਰੋੜ ਰੁਪਏ ਦੇਵੇਗੀ। ਖੇਤੀ ਸੈਕਟਰ ਨੂੰ ਵਧਾਵਾ ਦੇਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।

Budget 2022 : ਜਨਤਾ ਤੇ ਮਿਹਰਬਾਨ ਹੋਈ ਸਰਕਾਰ, ਦਿੱਤਾ ਵੱਡਾ ਤੋਹਫਾ | Nirmala Sitharaman | D5 Channel Punjabi

ਸਰਕਾਰ ਦੇ ਇਸ ਕਦਮ ਤੋਂ ਉਮੀਦ ਹੈ ਕਿ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ ਅਤੇ ਉਹ ਉਪਜ ਵਧਾਉਣ ‘ਚ ਬਿਹਤਰ ਤਰੀਕਿਆਂ ਨਾਲ ਜੁੜ ਸਕਣਗੇ 24 ਜਨਵਰੀ ਨੂੰ ਆਏ ਅੰਕੜਿਆਂ ਅਨੁਸਾਰ ਕੇਂਦਰ ਨੇ ਚਾਲੂ ਮਾਰਕੀਟਿੰਗ ਸੈਸ਼ਨ 2021-22 ‘ਚ ਹੁਣ ਤੱਕ 606.19 ਲੱਖ ਟਨ ਝੋਨੇ ਦੀ ਖ੍ਰੀਦ ਕੀਤੀ ਹੈ। ਝੋਨੇ ਦੀ ਸਭ ਤੋਂ ਵੱਧ ਖ੍ਰੀਦ ਪੰਜਾਬ ਤੋਂ ਹੋਈ ਹੈ। ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ,”ਹੁਣ ਤੱਕ ਕਰੀਬ 77 ਲੱਖ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ 1.18.812.56 ਕਰੋੜ ਰੁਪਏ ਦਾ ਲਾਭ ਮਿਲਿਆ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button