Breaking NewsD5 specialNewsSportsTop News

ਫੈਨਜ਼ ਲਈ ਖੁਸ਼ਖਬਰੀ, ਤੀਜੇ T20 ‘ਚ 20 ਹਜ਼ਾਰ ਦਰਸ਼ਕਾਂ ਨੂੰ ਮਿਲੀ ਇਜਾਜ਼ਤ

ਕੋਲਕਾਤਾ : ਬੀਸੀਸੀਆਈ ਨੇ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ 20 ਫਰਵਰੀ ਨੂੰ ਹੋਣ ਵਾਲੇ ਤੀਜੇ ਟੀ20 ਮੈਚ ਲਈ 20 ਹਜ਼ਾਰ ਦਰਸ਼ਕਾਂ ਨੂੰ ਈਡਨ ਗਾਰਡਨਸ ‘ਚ ਦਾਖ਼ਲੇ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ’ਚ ਜ਼ਿਆਦਾਤਰ ਬੰਗਾਲ ਕ੍ਰਿਕੇਟ ਸੰਘ (ਕੈਬ ) ਦੇ ਮੈਂਬਰ ਹੋਣਗੇ।

ਆਹ ਰੈਲੀ ਲੋਕ ਰੱਖਣਗੇ ਯਾਦ, ਕਰਤੇ ਫਰਮਾਨ ਜਾਰੀ, ਲੋਕਾਂ ਦਾ ਠਾਠਾਂ ਮਾਰਦਾ ਇਕੱਠ, ਵੇਖਕੇ ਹਿੱਲੇ ਵਿਰੋਧੀ !

ਬੀ . ਸੀ . ਸੀ . ਆਈ . ਪ੍ਰਧਾਨ ਸੌਰਵ ਗਾਂਗੁਲੀ ਨੇ ਬੰਗਾਲ ਕ੍ਰਿਕੇਟ ਸੰਘ ਦੇ ਮੁਖੀ ਅਵਿਸ਼ੇਕ ਡਾਲਮੀਆ ਨੂੰ ਲਿਖੀ ਈਮੇਲ ’ਚ ਕਿਹਾ , ‘‘ਤੁਹਾਡੀ ਬੇਨਤੀ ਤੋਂ ਬਾਅਦ ਹੋਰ ਅਹੁਦੇਦਾਰਾਂ ਨਾਲ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਵੈਸਟ ਇੰਡੀਜ਼ ਖਿਲਾਫ਼ ਆਖ਼ਰੀ ਟੀ – 20 ’ਚ ਦਰਸ਼ਕਾਂ ਨੂੰ ਦਾਖ਼ਲਾ ਦਿੱਤਾ ਜਾ ਸਕਦਾ ਹੈ। ਇਸ ਦੇ ਲਈ ਕੈਬ ਆਪਣੇ ਮੈਬਰਾਂ ਤੇ ਸਤਿਕਾਰਯੋਗ ਇਕਾਈਆਂ ਨੂੰ ਮੁਫ਼ਤ ਟਿਕਟ ਜਾਰੀ ਕਰੇਗਾ। ਡਾਲਮੀਆ ਨੇ ਕਿਹਾ , ਅਸੀਂ ਬੀ . ਸੀ . ਸੀ . ਆਈ . ਦੇ ਧੰਨਵਾਦੀ ਹਾਂ । ਇਸ ਨਾਲ CAB ਜੀਵਨ ਭਰ ਦੇ ਸਹਿਯੋਗੀਆਂ , ਸਾਲਾਨਾ ਅਤੇ ਆਨਰੇਰੀ ਮੈਂਬਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਸਕੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button