Breaking NewsD5 specialIndiaNewsPoliticsPunjabUncategorized

ਫੂਲਕਾ ਨੇ ਕਰਤਾ ਵੱਡਾ ਖ਼ੁਲਾਸਾ (ਵੀਡੀਓ)

ਨਵੀਂ ਦਿੱਲੀ : ‘ਆਪ’ ਦੇ ਸੀਨੀਅਰ ਲੀਡਰ ਐਚ.ਐਸ.ਫੂਲਕਾ ਨੇ ਬੀਤੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ। ਜਿਸਦਾ ਕਾਰਨ ਅੱਜ ਉਨ੍ਹਾਂ ਦਿੱਲੀ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਦੱਸੀ। ਫੂਲਕਾ ਨੇ ਦੱਸਿਆ ਕਿ ਉਨ੍ਹਾਂ ਨੇ ਅਸਤੀਫਾ ਇਸ ਲਈ ਦਿੱਤਾ ਸੀ ਕਿਉਂਕਿ ਉਹ ਅੰਨਾ ਹਜ਼ਾਰੇ ਜਿਹਾ ਅੰਦੋਲਨ ਦੁਬਾਰਾ ਤੋਂ ਖੜ੍ਹਾ ਕਰਨਾ ਚਾਹੁੰਦੇ ਹਨ।

Read Also ਹੁਣ ਆਮ ਆਦਮੀ ਪਾਰਟੀ ਨੂੰ ਫੂਲਕਾ ਦਾ ਝਟਕਾ (ਵੀਡੀਓ)

ਉਨ੍ਹਾਂ ਕਿਹਾ ਕਿ ਉਹ ਪੰਜਾਬ ‘ਚ ਜਾ ਕੇ ਨਸ਼ੇ ਖਿਲਾਫ ਸੰਗਠਨ ਬਣਾਉਣਗੇ ਤੇ ਦੂਸਰਾ ਸੰਗਠਨ ਸ਼੍ਰੋਮਣੀ ਕਮੇਟੀ ਖਿਲਾਫ ਬਣਾਉਣਗੇ ਤਾਂ ਜੋ ਸਿਆਸੀ ਪਾਰਟੀਆਂ ਦੇ ਕਬਜ਼ੇ ‘ਚੋਂ ਉਸਨੂੰ ਛੁਡਵਾਇਆ ਜਾ ਸਕੇ। ਫੂਲਕਾ ਨੇ ਇਹ ਵੀ ਕਿਹਾ ਕਿ ਉਹ ਖੁਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button