Breaking NewsD5 specialNewsPunjabTop News

ਫੁੱਲਾਂ ਨਾਲ ਸ਼ਿੰਗਾਰੇ 5911 ਟਰੈਕਟਰ ਤੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ

`ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੁੱਲਾਂ ਨਾਲ ਸ਼ਿੰਗਾਰੇ 5911 ਟਰੈਕਟਰ ਤੇ ਉਸਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਆਖ਼ਰੀ ਸਫ਼ਰ ’ਤੇ ਜਾ ਰਹੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਲੋਂ ਹੱਥ ਜੋੜ ਕੇ ਆਏ ਸ਼ੁਭਦੀਪ ਸਿੱਧੂ ਦੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਦੇਹ ਨੂੰ ਅੱਜ ਸਵੇਰੇ ਮਾਨਸਾ ਦੇ ਸਿਵਲ ਹਸਪਤਾਲ ਤੋਂ ਉਸ ਦੇ ਪਿੰਡ ਮੂਸਾ ਲਿਆਇਆ ਗਿਆ। ਇਸ ਦੇਹ ਨੂੰ ਲਿਜਾਣ ਵਾਲੇ ਉਨ੍ਹਾਂ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮੌਜੂਦ ਸਨ। ਪਰਿਵਾਰ ਵੱਲੋਂ ਬੇਸ਼ੱਕ ਅੱਜ ਦੁਪਹਿਰ 12 ਵਜੇ ਅੰਤਿਮ ਸਸਕਾਰ ਦਾ ਸਮਾਂ ਦਿੱਤਾ ਗਿਆ ਸੀ ਪਰ ਲੋਕਾਂ ਦੀ ਵੱਡੇ ਤੜਕੇ ਤੋਂ ਜੁੜੀ ਭੀੜ ਤੇ ਦੇਸ਼ਾਂ-ਵਿਦੇਸ਼ਾਂ ਤੋਂ ਉਸ ਦੇ ਪ੍ਰੰਸ਼ਸਕਾਂ ਵੱਲੋਂ ਆਉਣ ਕਾਰਨ ਸਸਕਾਰ ਦਾ ਸਮਾਂ ਲੇਟ ਹੋ ਗਿਆ ਤੇ ਕੁਝ ਥੋੜੀ ਹੀ ਦੇਰ ਚ ਉਸਦਾ ਸਸਕਾਰ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button