Breaking NewsD5 specialInternationalNewsTop News

ਇੱਕ ਨੌਜਵਾਨ ਵੱਲੋਂ Queen Elizabeth II ਨੂੰ ਮਾਰਨ ਦੀ ਧਮਕੀ

ਲੰਡਨ: ਬ੍ਰਿਟੇਨ ਦੀ ਮਹਾਰਾਣੀ Queen Elizabeth II ਦੇ ਮਹਿਲ ਅੰਦਰ ਇੱਕ ਵਿਅਕਤੀ ਦਾਖਲ ਹੋ ਗਿਆ। ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਮਹਿਲ ਵਿੱਚ ਵਿਅਕਤੀ ਨੇ ਐਂਟਰੀ ਕੀਤੀ। ਦੱਸ ਦਈਏ ਕਿ ਉਸ ਸਮੇਂ ਨੌਜਵਾਨ ਦੇ ਹੱਥ ਵਿੱਚ ਤੀਰ-ਕਮਾਨ ਸੀ। ਮਿਲੀ ਜਾਣਕਾਰੀ ਮੁਤਾਬਿਕ Queen Elizabeth ਕ੍ਰਿਸਮਸ ਮਨਾਉਣ ਲਈ ਵਿੰਡਸਰ ਕੈਸਲ ਪਹੁੰਚੀ ਹੋਈ ਹੈ।

ਚੰਡੀਗੜ੍ਹ ਦੀਆਂ ਚੋਣਾਂ ‘ਚ ਹੋਗੀ ਝਾੜੂ-ਝਾੜੂ, ਜਿੱਤ ਦੀ ਖੁਸ਼ੀ ‘ਚ ਕੇਜਰੀਵਾਲ ਨੇ ਕਰਤਾ ਐਲਾਨ || D5 Channel Punjabi

ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਮਲਾਵਰ ਨੇ ਬਿਆਨ ਵਿੱਚ ਆਪਣਾ ਨਾਮ Jaswant Singh Chail ਦੱਸਿਆ। ਉਨ੍ਹਾਂ ਦੀ ਉਮਰ 19 ਸਾਲਾਂ ਦੱਸੀ ਜਾ ਰਹੀ ਹੈ। ਉਸਨੇ Queen Elizabeth ਨੂੰ ਮਾਰਨ ਦੀ ਧਮਕੀ ਦਿੱਤੀ ਹੈ ਉਹ 1919 ਦਾ ਅੰਮ੍ਰਿਤਸਰ ਕਤਲੇਆਮ ਦਾ ਬਦਲਾ ਲੈਣ ਲਈ ਮਹਿਲ ਵਿੱਚ ਦਾਖ਼ਲ ਹੋਇਆ ਹੈ। ਪੁਲਿਸ ਨੇ ਨੌਜਵਾਨ ਨੂੰ ਮਾਨਸਿਕ ਸਿਹਤ ਐਕਟ ਤਹਿਤ ਕਾਬੂ ਕਰ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button