PunjabTop News

ਫਿਰੋਜ਼ਪੁਰ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਫਿਰ ਦਿਖਿਆ ਕਿ ਡਰੋਨ, ਬੀਐਸਐਫ ਨੇ ਮਾਰ ਗਿਰਾਇਆ

ਫਿਰੋਜ਼ਪੁਰ : ਫਿਰੋਜ਼ਪੁਰ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵੱਲ ਕਈ ਵਾਰ ਡਰੋਨ ਦੀ ਐਕਟੀਵਿਟੀ ਵੇਖੀ ਗਈ। ਇਸ ਦਾ ਪਤਾ ਚੱਲ਼ਦਿਆਂ ਹੀ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਮਗਰੋਂ ਉਸ ਇਲਾਕੇ ‘ਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ।

ਚੋਣ ਤੋਂ ਪਹਿਲਾਂ Bibi Jagir Kaur ਦਾ ਧਮਾਕੇਦਾਰ ਬਿਆਨ, ਲਿਫ਼ਾਫ਼ਾ ਕਲਚਰ ਬਾਰੇ ਵੱਡਾ ਖੁਲਾਸਾ | D5 Channel Punjabi

ਬੀ.ਐਸ.ਐਫ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੇ ਕੱਲ੍ਹ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੰਢੂ ਕਿਲਚਾ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋ ਰਹੇ ਇੱਕ ਹੈਕਸਾ-ਕਾਪਟਰ ਡਰੋਨ ਨੂੰ ਡੇਗ ਦਿੱਤਾ। ਖੇਤਰ ਦੀ ਘੇਰਾਬੰਦੀ ਕੀਤੀ ਗਈ ਸੀ। ਪੁਲਿਸ ਸਮੇਤ ਸਬੰਧਤ ਏਜੰਸੀਆਂ ਨੂੰ ਸੂਚਿਤ ਕੀਤਾ। ਇਲਾਕੇ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ।

Screenshot 2022 11 09 125320

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button