Breaking NewsD5 specialNewsPunjab

ਸ਼ੰਭੂ ਬਾਰਡਰ ‘ਤੇ ਕਿਸਾਨਾਂ ਕੋਲ ਪਹੁੰਚ ਗਏ ਗੁਰੂ ਦੇ ਸਿੰਘ ! ਫੇਰ ਸਿੰਘ ਨੇ ਕਰਤਾ ਅਜਿਹਾ ਕੰਮ ! ਮਾਰੇ ਲਲਕਾਰੇ!

ਪਟਿਆਲਾ : ਖੇਤੀ ਬਿੱਲਾਂ ਦੇ ਪਾਸ ਹੋਣ ‘ਤੇ ਭੜਕੇ ਕਿਸਾਨਾਂ ਦਾ ਪੰਜਾਬ ‘ਚ ਤਿੰਨ ਦਿਨਾਂ ‘ਰੇਲ ਰੋਕੋ’ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਜਿਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਨੇ ਰੇਲ ਪਟੜੀਆਂ ਨੂੰ ਜਾਮ ਕਰ ਦਿੱਤਾ। ਰੇਲਵੇ ਵਲੋਂ ਕਿਸੇ ਤਰ੍ਹਾਂ ਦੇ ਟਕਰਾਅ ਤੋਂ ਬਚਣ ਲਈ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ।

🔴 LIVE 🔴 ਸੜਕ ‘ਤੇ ਚੱਕੀ ਫਿਰਦੇ ਨੇ ਖ਼ਤਰਨਾਕ ਸੰਦ! ਹੁਣ ਦਿੱਲੀ ਵੱਲ ਨੂੰ ਹੋਣਗੇ ਸਿੱਧੇ? ਸੋਚ ਕੀ ਹੀ ਨਿਕਲਿਓ ਬਾਹਰ!

ਉੱਥੇ ਹੀ ਕਿਸਾਨਾਂ ਦੇ ਹੱਕ ਵਿੱਚ ਸਿੱਖ ਜਥੇਬੰਦੀਆਂ ਵੀ ਆ ਗਈਆਂ ਹਨ। ਹਰਜਿੰਦਰ ਸਿੰਘ ਮਾਝੀ ਵੀ ਕਿਸਾਨਾਂ ਨੂੰ ਸਮਰਥਨ ਦੇਣ ਲਈ ਸ਼ੰਭੂ ਬੈਰੀਅਰ ਪਹੁੰਚੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button