IndiaTop News

ਪੱਛਮੀ ਬੰਗਾਲ ‘ਚ ਕਰੰਟ ਲੱਗਣ ਨਾਲ 10 ਮੌਤਾਂ

ਕੋਲਕਾਤਾ : ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿਖੇ ਕਰੰਟ ਲੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ।

VC ਮਾਮਲੇ ‘ਚ ਨਵਾਂ ਮੋੜ, ਵੱਡਾ ਫੇਰਬਦਲ! ਹਾਈਕਮਾਨ ਦਾ ਐਕਸ਼ਨ, 3 ਵਿਧਾਇਕਾਂ ਦੀ ਛੁੱਟੀ D5 Channel Punjabi

ਮਿਲੀ ਜਾਣਕਾਰੀ ਮੁਤਾਬਕ ਪਿਕਅਪ ਗੱਡੀ ‘ਚ ਸਵਾਰ ਹੋ ਕੇ ਲੋਕ ਜਲਪੇਸ਼ ਜਾ ਰਹੇ ਸਨ ਕਿ ਗੱਡੀ ‘ਚ ਲੱਗੇ ਡੀ.ਜੇ. ਸਿਸਟਮ ਦੇ ਜਨਰੇਟਰ ਦੀਆਂ ਤਾਰਾਂ ‘ਚ ਸ਼ਾਰਟ ਸਰਕਟ ਹੋਣ ਕਾਰਨ ਗੱਡੀ ‘ਚ ਕਰੰਟ ਫੈਲ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button