ਪੰਜਾਬ CM ਨੇ ਦਿੱਤੀਆਂ Republic Day ਦੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ 72ਵੇਂ ਗਣਤੰਤਰ ਦਿਵਸ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਆਓ ਜੀ ਅਸੀਂ ਆਪਣੇ ਕਿਸਾਨਾਂ,ਫੌਜੀਆਂ, ਵਿਗਿਆਨੀਆਂ ਅਤੇ ਕਈ ਹੋਰ ਲੋਕਾਂ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਯੋਗਦਾਨ ਨੂੰ ਯਾਦ ਕਰਕੇ ਗਣਤੰਤਰ ਦੀ ਵਿਭਿੰਨਤਾ ਨੂੰ ਮਨਾਉਂਦੇ ਹਾਂ।
26 ਜਨਵਰੀ ਵਾਲੇ ਦਿਨ ਮੋਦੀ ਨੂੰ ਵੱਡਾ ਝਟਕਾ,ਦੇਸ਼ ਦੇ ਫੌਜੀਆਂ ਨੇ ਕਿਸਾਨਾਂ ਦੇ ਹੱਕ ‘ਚ ਕਰਤਾ ਐਲਾਨ
# RepublicDay ਸਾਡੇ ਸੰਵਿਧਾਨ ਵੱਲੋਂ ਲੋਕਤੰਤਰੀ ਅਧਿਕਾਰਾਂ ਨੂੰ ਸ਼ਾਮਿਲ ਕਰਨ ਦੇ ਵਾਅਦੇ ਦੀ ਪੁਸ਼ਟੀ ਕਰਨ ਦਾ ਇੱਕੋ ਇਕ ਮੌਕਾ ਹੈ।
Let us celebrate the diversity of our Republic by remembering the immense sacrifices & contributions of our farmers, soldiers, scientists and many others. #RepublicDay is a solemn occasion to reaffirm the pledge for preserving our democratic rights guaranteed by our Constitution. pic.twitter.com/23vo4jlTGj
— Capt.Amarinder Singh (@capt_amarinder) January 26, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.