Breaking NewsD5 specialNewsPunjab

ਖੁਦ ਨੂੰ ਗੁਰੂ ਗੋਬਿੰਦ ਸਿੰਘ ਦੱਸਣ ਵਾਲਾ ਚੜ੍ਹਿਆ ਪੁਲਿਸ ਦੇ ਧੱਕੇ!ਸਿੱਖ ਸੰਗਤ ਨੇ ਵੀ ਕਰਤਾ ਵੱਡਾ ਐਲਾਨ !

ਸੰਗਰੂਰ : ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਪਾਖੰਡਬਾਦ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਜਿਸ ਦੀ ਹੱਦ ਉਸ ਸਮੇਂ ਪਾਰ ਹੋ ਗਈ ਜਦੋਂ ਇੱਕ ਸੰਗਰੂਰ ਜਿਲ੍ਹੇ ਦੇ ਪਿੰਡ ਬਲਰਾਂ ਦਾ ਮਲਕੀਤ ਸਿੰਘ ਆਪਣੇ- ਆਪ ਨੂੰ ਗੁਰੂ ਗੋਬਿੰਦ ਸਿੰਘ ਦੱਸਦਾ ਸੀ ‘ਤੇ ਜਿਸ ਨੇ ਇੱਕ ਯੂ-ਟਿਊਬ ਚੈਨਲ ਵੀ ਬਣਇਆ ਹੋਇਆ ਹੈ। ਉਸ ਨੇ ਇੱਕ ਇਮਾਰਤ ਬਣਾਕੇ ਉਸ ਨੂੰ ਸੱਚਖੰਡ ਵੀ ਬਣਾਇਆ ਹੋਇਆ ਹੈ।

🔴LIVE🔴ਕਾਂਗਰਸ ‘ਚ ਪਈ ਫੁੱਟ! ਸਿੱਧੂ ਦੀ ਕੁਰਸੀ ਪੱਕੀ! ਕਿਸਾਨਾਂ ਦੇ ਹੱਕ ‘ਚ ਆਇਆ ਵੱਡਾ ਫੈਸਲਾ!

ਇਸ ਨਾਲ ਮਲਕੀਤ ਸਿੰਘ ਦੇ ਚਾਰ ਬੱਚੇ ਵੀ ਹਨ ਜਿਨ੍ਹਾਂ ਨੂੰ ਉਹ ਚਾਰ ਸ਼ਾਹਿਬਜਾਦੇ ਦੱਸ ਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਦੀ ਘਰਵਾਲੀ ਹਰਪ੍ਰੀਤ ਕੌਰ ਨੇ ਵੀ ਆਪਣੇ ਪਤੀ ਉਪਰ ਕੁੱਟਮਾਰ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਇਲਜ਼ਾਮ ਲਗਾਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਅਮਰੀਕ ਸਿੰਘ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਧਰਤੀ ‘ਤੇ ਇੱਕ ਵਾਰ ਹੀ ਆਏ ਸੀ।

13 ਦੀ ਮੀਟਿੰਗ ਤੋਂ ਪਹਿਲਾਂ ਕਰਤਾ ਕਿਸਾਨਾਂ ਨੇ ਵੱਡਾ ਐਲਾਨ !ਭਾਜਪਾ ਦੇ ਲੀਡਰਾਂ ਸਮੇਤ ਮੋਦੀ ਨੂੰ ਛਿੜੀ ਕੰਬਣੀ !

ਜਿਸ ਤੋਂ ਬਾਅਦ ਹੁਣ ਸਿੱਖ ਆਪਣਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ ਇਸ ਨੇ ਧਰਾਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਸਬੰਧੀ ਇਸ ਉਪਰ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸ ਬਾਰੇ ਮੌਕੇ ‘ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਲਕੀਤ ਸਿੰਘ ਨੂੰ ਪੁਲਿਸ ਨੇ ਬਣਦੀਆਂ ਧਾਰਾ ਲਾ ਕੇ ਹਿਰਾਸਤ ‘ਚ ਲ਼ੈ ਲਿਆ ਹੈ। ਜਿਸ ਤੋਂ ਬਆਦ ਅਗਲੀ ਕਾਰਵਾਈ ਜਾਰੀ ਹੈ।

ਕਿਸਾਨਾਂ ਨੇ ਦੀਵਾਲੀ ਤੋਂ ਪਹਿਲਾਂ ਹੀ ਕਰਤਾ ਵੱਡਾ ਐਲਾਨ !ਮੋਦੀ ਨੂੰ ਮਹਿੰਗਾ ਪੈਣਾ ਇਹ ਸੰਘਰਸ਼ !

ਮਲਕੀਤ ਸਿੰਘ ਕਾਫੀ ਸਮੇਂ ਤੋਂ ਸਿੱਖ ਧਰਮ ਦੀਆਂ ਭਾਵਨਾਂ ਨੂੰ ਠੇਸ ਪਹੁੰਚਾ ਰਿਹਾ ਸੀ। ਇਸ ਤੋਂ ਇਲਾਵਾ ਕਈ ਸਿੱਖ ਪ੍ਰਚਾਰਕਾਂ ਬਾਰੇ ਵੀ ਗਲਤ ਸ਼ਬਦਾਬਲੀ ਵਰਤੀ ਸੀ। ਮਲਕੀਤ ਸਿੰਘ ਉਪਰ ਇਸ ਦੀ ਘਰਵਾਲੀ ਹਰਪ੍ਰੀਤ ਕੌਰ ਵੱਲੋਂ ਨਜ਼ਾਇਜ ਸਬੰਧਾਂ ਦੇ ਇਲਜ਼ਾਮ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੀ ਕਾਰਵਈ ਤੋਂ ਬਾਅਦ ਹੋਰ ਕੀ-ਕੀ ਸਾਹਮਣੇ ਆਉਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button