PunjabTop News

ਪੰਜਾਬ ਸਰਕਾਰ ਵੱਲੋਂ ਜਾਰੀ ਭ੍ਰਿਸ਼ਟਾਚਾਰ ਰੋਕੂ ਹੈਲਪਲਾਈਨ ਨੂੰ ਹੋਏ 1 ਸਾਲ ਪੂਰੇ

ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਸੱਬ ਤੋਂ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਐਂਟੀ-ਕੁਰੱਪਸ਼ਨ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਸੀ। ਅੱਜ ਇਸ ਐਂਟੀ-ਕੁਰੱਪਸ਼ਨ ਹੈਲਪਲਾਈਨ ਨੂੰ ਪੂਰੇ ਇਕ ਸਾਲ ਪੂਰੇ ਹੋਏ ਗਏ ਹਨ। ਇਸ ਸਬੰਧੀ ਸੀ.ਐਮ ਮਾਨ ਖੁਦ ਸ਼ੋਸ਼ਲ ਮੀਡੀਆਂ ‘ਤੇ ਰੂਬਰੂ ਹੋ ਕੇ ਦੱਸਿਆ ਕਿ ਅੱਜ ਐਂਟੀ-ਕੁਰੱਪਸ਼ਨ ਹੈਲਪਲਾਈਨ ਨੂੰ 1 ਸਾਲ ਪੂਰੇ ਹੋ ਗਏ ਹਨ। ਇਨ੍ਹਾਂ ਇਕ ਸਾਲਾਂ ਦੇ ਅੰਦਰ ਐਂਟੀ-ਕੁਰੱਪਸ਼ਨ ਹੈਲਪਲਾਈਨ ਦੂਆਰਾ 300 ਤੋਂ ਵੱਧ ਭ੍ਰਿਸ਼ਟਾਚਾਰ ਦੇ ਕੇਸ਼ ਦਰਜ ਉਨ੍ਹਾਂ ‘ਤੇ ਅਸੀ ਭ੍ਰਿਸ਼ਟਾਚਾਰ ਐਕਟ ਲਗਾ ਕੇ ਅੰਦਰ ਕੀਤਾ। ਤੁਸੀ ਵੀ ਸੁਣੋਂ ਸੀ.ਐਮ ਭਗਵੰਤ ਮਾਨ ਨੇ ਹੋਰ ਕੁਝ ਕਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button