PunjabTop NewsUncategorized

ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2026 ਦਾ ਨਤੀਜਾ ਜਾਰੀ

ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2026 ਦਾ ਨਤੀਜਾ ਜਾਰੀ ਹੋ ਗਿਆ ਹੈ। ਇਸ ਵਾਰ ਪਹਿਲਾ ਇਨਾਮ 12 ਕਰੋੜ ਰੁਪਏ ਦਾ ਨਿਕਲਿਆ ਹੈ। ਇਹ ਇਨਾਮ ਕੁੰਭ ਰਾਸ਼ੀ ਦੇ 916674 ਨੰਬਰ ਨੇ ਜਿੱਤਿਆ ਹੈ। ਇਹ ਟਿਕਟ ਜ਼ੀਰਕਪੁਰ ਵਿੱਚ ਰਤਨ ਲਾਟਰੀ ਤੋਂ ਵਿਕੀ ਦੱਸੀ ਜਾ ਰਹੀ ਹੈ।ਇਸ ਤੋਂ ਇਲਾਵਾ ਦੂਜੇ ਇਨਾਮ ਵਿੱਚ ਤਿੰਨ ਟਿਕਟਾਂ ਨੂੰ 1-1 ਕਰੋੜ ਰੁਪਏ ਮਿਲੇ ਹਨ। ਇਨ੍ਹਾਂ ਵਿੱਚ ਕੰਨਿਆ ਰਾਸ਼ੀ ਦੇ 726580 ਅਤੇ 908159 ਨੰਬਰ ਅਤੇ ਸਿੰਘ ਰਾਸ਼ੀ ਦਾ 763825 ਨੰਬਰ ਸ਼ਾਮਲ ਹੈ। ਇਨ੍ਹਾਂ ਵਿੱਚੋਂ ਇੱਕ ਟਿਕਟ ਅਬੋਹਰ ਅਤੇ ਦੂਜੀ ਸੰਗਰੂਰ ਵਿੱਚ ਵਿਕੀ ਸੀ। ਤੀਜੇ ਇਨਾਮ ਵਿੱਚ 50-50 ਲੱਖ ਰੁਪਏ ਦੇ ਤਿੰਨ ਇਨਾਮ ਨਿਕਲੇ ਹਨ। ਇਨ੍ਹਾਂ ਦੇ ਨੰਬਰ 783164, 915656 ਅਤੇ 808062 ਹਨ।ਚੌਥਾ ਇਨਾਮ – 10 ਲੱਖ ਰੁਪਏ- ਮੇਖ – 796854
– ਕਰਕ – 731953
– ਮਕਰ – 967342
– ਸਿੰਘ – 815415
– ਸਿੰਘ – 832491
– ਤੁਲਾ – 820641
– ਮੀਨ – 708410
– ਧਨੁ – 764728
– ਧਨੁ – 899824
– ਬ੍ਰਿਖ – 796857
– ਕੰਨਿਆ – 871024
– ਕੰਨਿਆ – 892062

ਪੰਜਵਾਂ ਇਨਾਮ – 5 ਲੱਖ ਰੁਪਏ

– ਕੁੰਭ – 895309
– ਮੇਖ – 814316
– ਕਰਕ – 763208
– ਕਰਕ – 940916
– ਮਕਰ – 806175
– ਮਕਰ – 826336
– ਸਿੰਘ – 997373
– ਤੁਲਾ – 818708
– ਤੁਲਾ – 990710
– ਬ੍ਰਿਖ – 830278
– ਕੰਨਿਆ – 939212
– ਕੰਨਿਆ – 978945

ਛੇਵਾਂ ਇਨਾਮ – 9 ਹਜ਼ਾਰ ਰੁਪਏ
ਸੱਤਵਾਂ ਇਨਾਮ – 5 ਹਜ਼ਾਰ ਰੁਪਏ

0391 0960 1292 1976 4536 7497 7781 7820 8245 9013

ਅੱਠਵਾਂ ਇਨਾਮ – 3 ਹਜ਼ਾਰ ਰੁਪਏ

0739 1965 3399 5626 5978 6146 6364 7017 7053 9883

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button