Breaking NewsNewsPoliticsPunjab

ਪੰਜਾਬ ਵਾਪਸੀ ਤੇ, ਸਿੱਧੂ ਨੇ ਮਾਰੇਆ, ਇੱਕ ਹੋਰ ਛਿੱਕਾ ਚੱਕਤੇ ਫੱਟੇ

ਵਾਹਗਾ ਬਾਡਰ : ਪੰਜਾਬ ਦੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਉੱਥੋਂ ਦੁਨੀਆਂ ਭਰ ਵਿੱਚ ਆਪਣੀ ਬੱਲੇ ਬੱਲੇ ਕਰਵਾਉਣ ਤੋਂ ਬਾਅਦ ਭਾਰਤ ਵਾਪਿਸ ਪਰਤ ਆਏ ਹਨ । ਨਵਜੋਤ ਸਿੱਧੂ ਨੇ ਗੋਪਾਲ ਚਾਵਲਾ ਨਾਲ ਉਹਨਾਂ ਦੀ ਵਾਇਰਲ ਹੋਈ ਤਸਵੀਰ ਦੇ ਸਬੰਧ ਵਿੱਚ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ ਉੱਥੇ ਉਹਨਾਂ ਦੀਆਂ ਦਸ ਹਾਜ਼ਰ ਤਸਵੀਰਾਂ ਖਿੱਚੀਆਂ ਗਈਆਂ ਨੇ, ਇਸ ਦੌਰਾਨ ਕੌਣ ਚਾਵਲਾ ਸੀ ਕੌਣ ਚੀਮਾ, ਇਹ ਉਹਨਾਂ ਨੂੰ ਨਹੀਂ ਪਤਾ ।

Read Also ਸਰਹੱਦ ਪਾਰੋਂ ਨਵਜੋਤ ਸਿੱਧੂ ਦਾ ਤਾਬੜਤੋੜ ਭਾਸ਼ਣ (ਵੀਡੀਓ)

ਇਥੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਯਾਰ ਇਮਰਾਨ ਖਾਨ ਨੇ ਉਹਨਾਂ ਨੂੰ ਕਿਹਾ ਸੀ ਕਿ ਕਿੰਨਾ ਚੰਗਾ ਹੋਵੇ, ਜੇਕਰ ਫਿਰੋਜ਼ਪੁਰ ਤੇ ਅਟਾਰੀ ਦੋਵੇਂ ਰਸਤੇ ਵੀ ਦੋਵਾਂ ਮੁਲਕਾਂ ਲਈ ਖੋਲ੍ਹੇ ਜਾਣ ? ਇਸ ਮੌਕੇ ਉਹਨਾਂ ਪੱਤਰਕਾਰਾਂ ਦੇ ਹਰ ਸਵਾਲ ਤੋਂ ਬਚ ਕੇ ਇਹੋ ਕਿਹਾ ਕਿ ਉਹ ਦੋਵਾਂ ਮੁਲਕਾਂ ਨੂੰ ਜੋੜਕੇ ਆਇਆ ਹੈ? ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਹਾਂਗਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button