‘ਪੰਜਾਬ ਲਈ Kejriwal ਦੀ ਅਸਲੀ ਇੱਛਾ ਆਈ ਸਾਹਮਣੇ’

ਚੰਡੀਗੜ੍ਹ : Kumar Vishwas ਦੇ ਖਾਲਿਸਤਾਨ ਵਾਲੇ ਬਿਆਨ ‘ਤੇ ਬੋਲੇ ਸੀਐਮ ਚੰਨੀ, ਕਿਹਾ – ਪੰਜਾਬ ਲਈ ਕੇਜਰੀਵਾਲ ਦੀ ਅਸਲੀ ਇੱਛਾ ਸਾਹਮਣੇ ਆਈ ਹੈ।
Modi ਦੇ ਭਗਤਾਂ ਨਾਲ ਕਿਸਾਨਾਂ ਦਾ ਪਿਆ ਪੇਚਾ! ਕਿਸਾਨਾਂ ਨੇ ਚਕਾਈਆਂ ਛਾਲਾਂ! ਮਾਹੌਲ ਹੋਇਆ ਗਰਮ | D5 Channel Punjabi
ਉਨ੍ਹਾਂ ਨੇ ਟਵੀਟ ਕਰ ਲਿਖਿਆ ‘ਆਪ’ ਸਹਿ – ਸੰਸਥਾਪਕ ਅਤੇ ਕਦੇ ਕੇਜਰੀਵਾਲ ਦੇ ਸਭ ਤੋਂ ਕਰੀਬੀ ਸਾਥੀ ਨੇ ਕੇਜਰੀਵਾਲ ਦੀ ਅਸਲੀ ਇੱਛਾ ਅਤੇ ਪੰਜਾਬ ਲਈ ਯੋਜਨਾਵਾਂ ਦਾ ਇਹ ਗੰਭੀਰ ਖੁਲਾਸਾ ਕੀਤਾ ਹੈ। ਕਾਂਗਰਸ ਹਮੇਸ਼ਾ ਪੰਜਾਬ ‘ਚ ਸ਼ਾਂਤੀ ਲਈ ਖੜ੍ਹੀ ਰਹਿੰਦੀ ਹੈ।
AAP Co-founder and Kejriwal’s one time closest ally has made this serious revelations of Kejriwal’s real intensions and plans for Punjab. Congress has always stood and will continue to stand for peace in Punjab. https://t.co/IWSYuNIigO
— Charanjit S Channi (@CHARANJITCHANNI) February 17, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.