Breaking NewsD5 specialNewsPunjabTop News

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ VC ਵਿਦਿਆਰਥੀਆਂ ਨੇ ਘੇਰਿਆ

ਚੰਡੀਗੜ੍ਹ : ਕੱਲ੍ਹ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿੱਚ ਸੈਨੇਟ ਫੈਕਲਟੀ ਦੀਆਂ ਵੋਟਾਂ ਵੇਲੇ ਜਦੋਂ ਵਾਈਸ ਚਾਂਸਲਰ ਆਪਣੀ ਵੋਟ ਪਾਉਣ ਆਏ ਤੇ ਫੈਕਲਟੀ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਥੇ ਕੁਝ ਵਿਦਿਆਰਥੀ ਵੀ ਆ ਗਏ ਤੇ ਉਨ੍ਹਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਇਸ ਵਿੱਚ ਧੱਕਾ ਮੁੱਕੀ ਵੀ ਹੋਈ।

🔴LIVE : ਕਰਨਾਲ ਦੇ SDM ’ਤੇ ਵੱਡਾ ਐਕਸ਼ਨ ! ਅਕਾਲੀ ਦਲ ’ਚ ਬਗਾਵਤ ! ਪੰਜਾਬ ‘ਚ ਅਡਾਨੀ ਨੂੰ ਝਟਕਾ,ਵੱਡਾ ਨੁਕਸਾਨ !

ਇਸ ਤੋਂ ਬਾਅਦ ਵੀਸੀ ਨੇ ਮੋਟਰਸਾਈਕਲ ਰਾਹੀਂ ਆਪਣੇ ਆਪ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਿਸ ਮੋਟਰਸਾਈਕਲ ਦੀ ਅਗਲੀ ਸੀਟ ਤੇ ਇਕ ਪੁਲਿਸ ਗਾਰਡ ਵੀਸੀ ਨੂੰ ਉਥੋਂ ਲਿਜਾਣ ਲੱਗਾ ਤੇ ਉਸ ਮੋਟਰਸਾਈਕਲ ਦੀ ਵਿਦਿਆਰਥੀਆਂ ਵੱਲੋਂ ਚਾਬੀ ਕੱਢ ਦਿੱਤੀ ਗਈ ਤੇ ਉਸ ਤੋਂ ਬਾਅਦ ਵੀ ਸੀ ਕਾਰ ਵਿੱਚ ਬੈਠ ਕੇ ਉੱਥੋਂ ਨਿਕ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button