Breaking NewsD5 specialNewsPunjab

ਪੰਜਾਬ ਪੁਲਿਸ ਦੇ ਜਵਾਨਾਂ ਦਾ ਡਰਾਮਾ, ਸ਼ਰਾਬ ਪੀ ਕੇ ਕੀਤਾ ਪਿਸ਼ਾਬ, ਬਣਗੀ ਵੀਡੀਓ (ਵੀਡੀਓ)

ਫਾਜ਼ਿਲਕਾ : ਫਾਜ਼ਿਲਕਾ ਸ਼ਹਿਰ ਦਾ ਨਾਮ ਸੁਣਦੇ ਹੀ ਸਭ ਤੋਂ ਪਹਿਲਾਂ ਘੁਬਾਇਆ ਤੇ ਮਹਿਲਾ ਐਸਐਚਓ ਦਾ ਮਾਮਲਾ ਯਾਦ ਆ ਜਾਂਦਾ ਹੈ। ਹੁਣ ਇਕ ਵਾਰ ਫਿਰ ਫਾਜ਼ਿਲਕਾ ਪੁਲਿਸ ਚਰਚਾ ਵਿਚ ਬਣ ਗਈ ਹੈ। ਇਸ ਵਾਰ ਪੁਲਿਸ ਮੁਲਾਜ਼ਮਾ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਏ ਜਿਸ ਨੂੰ ਦੇਖ ਕੇ ਹਰ ਇਕ ਬੰਦਾ ਹੈਰਾਨ ਜਰੂਰ ਹੁੰਦਾ ਹੈ। ਮਾਮਲਾ ਪੁਲਿਸ ਵਾਲਿਆਂ ਦੀ ਧੱਕੇਸ਼ਾਹੀ ਦਾ ਦੱਸਿਆ ਜਾ ਰਿਹਾ। ਵੀਡੀਓ ਦੇਖ ਕੇ ਸਮਝ ਤਾਂ ਸਾਰਾ ਕੁੱਝ ਆ ਰਿਹਾ ਪਰ ਅਸੀਂ ਤੁਹਾਨੂੰ ਇਕ ਵਾਰ ਸਾਰੇ ਮਸਲੇ ਤੋਂ ਜਾਣੂ ਜਰੂਰ ਕਰਾਵਾਂਗੇ।

Read Also ਅੰਮ੍ਰਿਤਸਰ ਪੁਲਿਸ ਨੂੰ ਫਿਰ ਪਈ ਭਾਜੜ, ਸ਼ਹਿਰ ‘ਚ ਰੈੱਡ ਅਲਰਟ ਜਾਰੀ (ਵੀਡੀਓ)

ਦਰਅਸਲ ਤਸਵੀਰਾਂ ਚ ਦਿਖਾਈ ਦੇ ਰਹੇ ਦੋ ਪੁਲਿਸ ਮੁਲਾਜ਼ਮਾਂ ਤੋਂ ਸਾਹਮਣੇ ਖੜਾ ਬੰਦਾ ਪੈਸਿਆਂ ਦੀ ਮੰਗ ਕਰ ਰਿਹਾ ਹੈ। ਵਿਅਕਤੀ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਉਸਦੇ ਢਾਬੇ ਤੋਂ ਰਾਤ ਨੂੰ ਰੋਟੀ ਖਾਦੀ ਏ ਪਰ ਬਣਦੇ ਪੈਸੇ ਨਹੀਂ ਦਿੱਤੇ। ਜਿਸ ਦੀ ਵਸੂਲੀ ਕਰਨ ਲਈ ਆਖਰ ਵਿਅਕਤੀ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪਿਆ। ਮਾਮਲਾ ਸਾਰਾ 370 ਰੁਪਏ ਦਾ ਏ। ਪਰ ਪੁਲਿਸ ਵਾਲੇ ਅਜੇ ਵੀ ਇਹ ਪੈਸੇ ਦੇਣ ਤੋਂ ਗੁਰੇਜ਼ ਕਰ ਰਹੇ ਨੇ। ਹੁਣ ਤੁਸੀਂ ਇਕ ਵਾਰ ਸਾਰੀ ਵੀਡੀਓ ਜਰੂਰ ਦੇਖੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button