Breaking NewsD5 specialNewsPunjabTop News

ਪੰਜਾਬ ਦੇ Transport Minister Raja Warring ਨੇ PRTC ਬੱਸ ‘ਚ ਕੀਤਾ ਸਫਰ

ਗਿੱਦੜਬਾਹਾ : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਗਿੱਦੜਬਾਹਾ ਜਾ ਰਹੇ ਹਨ, ਜਿਸਦੇ ਲਈ ਉਨ੍ਹਾਂ ਨੇ ਪੀਆਰਟੀਸੀ ਬੱਸ ‘ਚ ਸਫਰ ਕੀਤਾ।

Khabran Da Sira🔴LIVE : ਕੈਪਟਨ ਭਾਜਪਾ ’ਚ ਸ਼ਾਮਲ ! ਕਿਸਾਨ ਲੜਨਗੇ ਚੋਣਾਂ ! ਰਾਕੇਸ਼ ਟਿਕੈਤ ਦੀ ਪੱਤਰਕਾਰਾਂ ਨੂੰ ਧਮਕੀ!

ਉਨ੍ਹਾਂ ਨੇ ਫੇਸਬੁਕ ‘ਤੇ ਤਸਵੀਰਾਂ ਸ਼ੇਅਰ ਕਰ ਲਿਖਿਆ ਕਿ ਟ੍ਰਾਂਸਪੋਰਟ ਮੰਤਰੀ ਬਨਣ ਤੋਂ ਬਾਅਦ ਅੱਜ ਗਿੱਦੜਬਾਹਾ ਜਾ ਰਿਹਾ ਸੀ ਅਤੇ ਸੋਚਿਆ ਕਿ ਪੀਆਰਟੀਸੀ ਬੱਸ ‘ਚ ਸਫਰ ਕਰ ਕਿਉਂ ਨਾ ਲੋਕਾਂ ਨੂੰ ਸਰਕਾਰੀ ਬੱਸਾਂ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਰੂਬਰੂ ਹੋਇਆ ਜਾਵੇ। ਰਾਜਪੁਰਾ ਤੋਂ ਪਟਿਆਲਾ ਤੱਕ ਸਰਕਾਰੀ ਬੱਸ ‘ਚ ਸਫਰ ਕਰ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਹੋ ਰਹੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਜ਼ਲਦ ਤੋਂ ਜ਼ਲਦ ਇਨ੍ਹਾਂ ਦਾ ਹੱਲ ਕਰਵਾ ਸਕਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button