Breaking NewsD5 specialNewsPunjabTop News

ਪੰਜਾਬ ਦੇ Advocate General APS ਦਿਓਲ ਨੇ ਦਿੱਤਾ ਅਸਤੀਫਾ 

ਪਟਿਆਲਾ : ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ (APS Deol) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਚਰਨਜੀਤ ਸਿੰਘ ਚੰਨੀ ਸਰਕਾਰ ਦੇ ਗਠਨ ਤੋਂ ਇਕ ਹਫ਼ਤੇ ਬਾਅਦ ਸਰਕਾਰ ਨੇ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਸੀਨੀਅਰ ਐਡਵੋਕੇਟ ਅਮਰ ਪ੍ਰੀਤ ਸਿੰਘ ਦਿਓਲ ਨੂੰ ਨਿਯੁਕਤ ਕੀਤਾ ਸੀ।

Khabran Da Sira🔴LIVE: ਕਿਸਾਨਾਂ ਦਾ ਐਲਾਨ, ਸਰਕਾਰ ਲਈ ਮੁਸੀਬਤ, ਟਿਕਰੀ ਬਾਰਡਰ ਹਾਦਸਾ ਜਾਂ ਸਾਜ਼ਿਸ਼ ? ਵੱਡੇ ਖੁਲਾਸੇ

ਹਾਲਾਂਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਸ ਨਿਯੁਕਤੀ ਦਾ ਵਿਰੋਧ ਕੀਤਾ ਤੇ ਇਸੇ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button