ਪੰਜਾਬ ਪੁਲਿਸ ਦੇ ਪੰਜ ਸੀਨੀਅਰ IAS ਅਫ਼ਸਰ ਬੀਤੇ ਦਿਨ ਆਪਣੀ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋ ਗਏ। ਸੇਵਾਮੁਕਤ ਹੋਣ ਵਾਲੇ ਅਫ਼ਸਰਾਂ ਵਿੱਚ ਐੱਸ.ਪੀ.ਐੱਸ. ਪਰਮਾਰ, ਪ੍ਰਭਜੋਤ ਸਿੰਘ ਮੰਡ, ਸ਼ਸ਼ੀ ਪ੍ਰਭਾ ਦਿਵੇਦੀ, ਡਾ. ਨਰੇਸ਼ ਅਰੋੜਾ ਅਤੇ ਸੁਖਵੰਤ ਸਿੰਘ ਗਿੱਲ ਸ਼ਾਮਲ ਹਨ।
1993 ਬੈਚ ਦੀ IPS ਅਫ਼ਸਰ ਸ਼ਸ਼ੀ ਪ੍ਰਭਾ ਦਿਵੇਦੀ ਪੰਜਾਬ ਪੁਲਿਸ ਵਿੱਚ ਸਪੈਸ਼ਲ DGP ਰੇਲਵੇ ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਕੋਲ DGP HRD ਅਤੇ ਵੈਲਫੇਅਰ ਦਾ ਵਾਧੂ ਚਾਰਜ ਵੀ ਸੀ। ਉਨ੍ਹਾਂ ਨੇ ਆਪਣੇ ਲੰਬੇ ਪੁਲਿਸ ਕਰੀਅਰ ਦੌਰਾਨ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ।1994 ਬੈਚ ਦੇ IPS ਅਫ਼ਸਰ ਡਾ. ਨਰੇਸ਼ ਕੁਮਾਰ ਅਰੋੜਾ ਸੇਵਾਮੁਕਤੀ ਸਮੇਂ ਸਪੈਸ਼ਲ DGP/ਹਿਊਮਨ ਰਾਈਟਸ ਦੇ ਅਹੁਦੇ ’ਤੇ ਸੇਵਾਵਾਂ ਨਿਭਾ ਰਹੇ ਸਨ। ਮਨੁੱਖੀ ਅਧਿਕਾਰਾਂ ਨਾਲ ਸਬੰਧਤ ਮਾਮਲਿਆਂ ਦੀ ਨਿਗਰਾਨੀ ਅਤੇ ਪੁਲਿਸ ਪ੍ਰਬੰਧ ਨਾਲ ਜੁੜੀਆਂ ਜ਼ਿੰਮੇਵਾਰੀਆਂ ਉਨ੍ਹਾਂ ਦੇ ਅਹੁਦੇ ਦਾ ਅਹਿਮ ਹਿੱਸਾ ਸਨ।ਸੁਰਿੰਦਰਪਾਲ ਸਿੰਘ ਪਰਮਾਰ, 1997 ਬੈਚ ਦੇ IPS ਅਫ਼ਸਰ ਹਨ ਅਤੇ ਸੇਵਾਮੁਕਤੀ ਸਮੇਂ ਉਹ ADGP ਲਾਅ ਐਂਡ ਆਰਡਰ ਵਜੋਂ ਤਾਇਨਾਤ ਸਨ। ਇਸ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਮਾਂਡ ਨੇ DIG ਜੇਲ੍ਹਾਂ ਵਜੋਂ ਸੇਵਾਵਾਂ ਨਿਭਾਈਆਂ।
ਇਸੇ ਤਰ੍ਹਾਂ ਸੁਖਵੰਤ ਸਿੰਘ ਗਿੱਲ, ਜੋ 2008 ਬੈਚ ਦੇ IPS ਅਫ਼ਸਰ ਹਨ, ਸੇਵਾਮੁਕਤੀ ਸਮੇਂ DIG ਇੰਟੈਲੀਜੈਂਸ ਦੇ ਅਹੁਦੇ ’ਤੇ ਤਾਇਨਾਤ ਸਨ।
ਪੰਜਾਬ ਪੁਲਿਸ ਵਿੱਚ ਲੰਬੇ ਸਮੇਂ ਤੱਕ ਸੇਵਾਵਾਂ ਨਿਭਾਉਣ ਵਾਲੇ ਇਨ੍ਹਾਂ ਅਫ਼ਸਰਾਂ ਦੀ ਸੇਵਾਮੁਕਤੀ ਨਾਲ ਪੁਲਿਸ ਵਿਭਾਗ ਵਿੱਚ ਸੀਨੀਅਰ ਪੱਧਰ ’ਤੇ ਕਈ ਅਹਿਮ ਅਹੁਦੇ ਖਾਲੀ ਹੋਏ ਹਨ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.