ਪੰਜਾਬ ਦੇ ਬਹੁਚਰਚਿਤ Drug Case ਦੀ ਸੁਣਵਾਈ ਅੱਜ, Navjot Sidhu ਨੇ ਟਵੀਟ ਕਰ ਕਹੀ ਇਹ ਗੱਲ
ਚੰਡੀਗੜ੍ਹ : ਪੰਜਾਬ ਦੇ ਬਹੁਚਰਚਿਤ ਡਰੱਗ ਕੇਸ ਮਾਮਲੇ ਦੀ ਸੁਣਵਾਈ ਅੱਜ ਹੋਵੇਗੀ। ਸੂਬਾ ਸਰਕਾਰ ਨੇ ਹਾਈਕੋਰਟ ‘ਚ ਐਸਟੀਐਫ ਜਾਂਚ ਦੀ ਸੀਲ ਬੰਦ ਰਿਪੋਰਟ ਜਮ੍ਹਾਂ ਕੀਤੀ ਸੀ। ਸੁਣਵਾਈ ਦੌਰਾਨ ਰਿਪੋਰਟ ‘ਚ ਦਿੱਤੇ ਨੇਤਾਵਾਂ ਦੇ ਨਾਮ ਸਰਵਜਨਿਕ ਹੋਣ ਦੇ ਲੱਛਣ ਹਨ।
Khabran Da Sira🔴LIVE: ਸਿੱਖਾਂ ਦਾ ਹੋ ਰਿਹੈ ਧਰਮ ਪਰਿਵਰਤਨ, ਕਿਉਂ ਜਾਂ ਕਿਵੇਂ ? ਸੁਖਬੀਰ ਸ੍ਰੀ ਅਕਾਲ ਤਖਤ ’ਤੇ ਤਲਬ!
ਉਥੇ ਹੀ ਸੁਣਵਾਈ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਬਹੁ-ਕਰੋੜੀ ਡਰੱਗ ਰੈਕੇਟ ‘ਤੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਅੱਜ ਮਾਣਯੋਗ ਹਾਈਕੋਰਟ ਵਲੋਂ ਖੋਲ੍ਹੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਢੇ ਤਿੰਨ ਸਾਲ ਦੇ ਇੰਤਜ਼ਾਰ ਮਗਰੋਂ ਨਿਆਂਪਾਲਿਕਾ ਮੁੱਖ ਦੋਸ਼ੀ ਦਾ ਨਾਂਅ ਦੱਸੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਈ ਕਮਾਨ ਦੇ 18 ਨੁਕਾਤੀ ਏਜੰਡੇ ‘ਤੇ ਅਜੇ ਵੀ ਅਮਲ ਦੀ ਦਰਕਾਰ ਹੈ।
STF report on multi-crore Drug racket linked to Majithia will be opened today by Hon’ble High Court. After more than 3.5 yrs of wait Judiciary will name the main culprits
A Priority among High Command’s 18 Point Agenda yet Mothers of Punjab are still awaiting action by the State
— Navjot Singh Sidhu (@sherryontopp) October 13, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.