Breaking NewsD5 specialNewsPunjabTop News

ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਪ੍ਰੈੱਸ ਕਾਨਫ਼ਰੰਸ, ਕੈਪਟਨ ’ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ।ਪ੍ਰੈੱਸ ਕਾਨਫ਼ਰੰਸ ਦੌਰਾਨ Sukhjinder Singh Randhawa ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain Amarinder Singh ’ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਕੈਪਟਨ ਨੂੰ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਹੈ ਕਿ Captain ਨਵੀਂ ਪਾਰਟੀ ਬਣਾ ਕੇ ਬਹੁੁਤ ਵੱਡੀ ਗਲਤੀ ਕਰਨਗੇ।

LIVE : ਰਾਜਾ ਵੜਿੰਗ ਦੀ ਕਾਰਵਾਈ, CMਚੰਨੀ ਦਾ ਨਵਾਂ ਧਮਾਕਾ, ਕੈਪਟਨ ਦੇ ਐਲਾਨ ਨੇ ਭਖਾਈ ਸਿਆਸਤ

Sukhjinder Singh Randhawa ਨੇ ਬੀ.ਐੱਸ.ਐੱਫ. ਨੂੰ ਵਾਧੂ ਅਧਿਕਾਰ ਦੇ ਮੁੱਦੇ ’ਤੇ ਬੋਲਦਿਆ ਕਿਹਾ ਕਿ ਸੂਬੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ ਅਤੇ ਸਰਕਾਰ ਦੀ ਹੈ।ਪ੍ਰੈੱਸ ਕਾਨਫ਼ਰੰਸ ਦੌਰਾਨ Randhawaਨੇ Aroosa Alam ਨੂੰ ਲੈ ਕੇ ਵੀ Captain Amarinder Singh ’ਤੇ ਸ਼ਬਦੀ ਹਮਲੇ ਕੀਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button