Breaking NewsD5 specialNewsPoliticsPunjab

ਪੰਜਾਬ ਦੀ ਸਿਆਸਤ ‘ਚ ਨਵਾਂ ਭੂਚਾਲ, NRI ਪੰਜਾਬੀ ਨੇ ਕਾਂਗਰਸੀ ਮੰਤਰੀ, MLA, OSD, SSP, DSP ਦਾ ਕੀਤਾ ਪਰਦਾਫਾਸ਼

ਪਟਿਆਲਾ : ਇਨੀਂ ਦਿਨੀ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ NRI ਦੇ ਵੱਲੋਂ ਕਾਂਗਰਸੀ ਮੰਤਰੀ, ਵਿਧਾਇਕ ਤੇ OSD ਤੇ ਇਲਜ਼ਾਮ ਲਗਾਏ ਜਾ ਰਹੇ ਹਨ।

BIG NEWS || ਸ਼ਰਾਬ ਫੈਕਟਰੀ ਮਾਮਲੇ ‘ਚ ਵੱਡਾ ਖੁਲਾਸਾ, ਧੰਦੇ ਦਾ MASTER MIND ਨਿਕਲਿਆ ਕਾਂਗਰਸੀਆਂ ਦਾ ਖਾਸ

ਉਨ੍ਹਾਂ ਨੇ ਲਾਈਵ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਹਾਡਾ ਇੱਕ ਮੰਤਰੀ ਤੇ ਤੁਹਾਡਾ ਇੱਕ ਖਾਸ OSD ਤੇ ਇੱਕ ਐਮਐਲਏ ਜਿਨ੍ਹਾਂ ਨੇ ਕਿ ਪਿਛਲੇ 2017 ਤੋਂ ਲੈ ਕੇ 2020 ਅਜੇ ਤੱਕ ਹੈਰਾਸ ਕਰ ਰਹੇ ਹਨ ਅਜੇ ਨਹੀਂ ਹੱਟ ਰਹੇ। ਸਾਡੇ ਮੈਟਰ ਦੇ ਦਖਲਅੰਦਾਜ਼ੀ ਕਰ ਰਹੇ ਹਨ। ਜਿਸਦੇ ਪਿੱਛੇ ਦਾ ਕਾਰਨ ਹੈ ਕਿ ਇਹ ਵਿਰੋਧੀ ਪਾਰਟੀਆਂ ਦੇ ਨਾਲ ਮਿਲ ਕੇ ਸਾਡੀ ਕਰੌੜਾਂ ਦੀ ਪ੍ਰਾਪਰਟੀ ਦੱਬਣਾ ਚਾਹੁੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button