NewsBreaking NewsPoliticsPunjab

ਪੰਜਾਬ ਦੀਆਂ 4 ਜ਼ਿਮਨੀ ਸੀਟਾਂ ਦੇ LIVE ਨਤੀਜੇ, ਸਭ ਤੋਂ ਪਹਿਲਾਂ

12.52PM ਮੁਕੇਰੀਆਂ ਦੇ 14 ਰਾਉਂਡ ਚ ਕਾਂਗਰਸ -44802 ,ਭਾਰਤੀ ਜਨਤਾ ਭਾਰਤੀ -41930

12.46PM ਮੁਕੇਰੀਆਂ ਦੇ 11 ਰਾਉਂਡ ਚ ਇੰਦੂ ਬਾਲਾ 35258 (ਕਾਂਗਰਸ ),ਜੰਗੀ ਲਾਲ ਮਹਾਜਨ 33012 (ਭਾਰਤੀ ਜਨਤਾ ਪਾਰਟੀ )

12.42PM ਦਾਖਾ ਦੇ 10 ਰਾਉਂਡ ਚ ਅਕਾਲੀ ਦਲ 9294 ਵੋਟਾਂ ਨਾਲ ਅੱਗੇ

12.35PM ਜਲਾਲਾਬਾਦ ਉਪ ਚੋਣ ਰਾਉਂਡ 13 -ਕਾਂਗਰਸ 53098 ,ਅਕਾਲੀ ਦਲ 41846 ,ਆਪ 8144

11.40am ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 10240 ਵੋਟਾਂ ਨਾਲ ਅੱਗੇ

11.21am ਮੁਕੇਰੀਆਂ ਦੇ 7 ਰਾਉਂਡ ਚ ਕਾਂਗਰਸ -21984 ,ਭਾਰਤੀ ਜਨਤਾ ਪਾਰਟੀ -19300

11.10am ਜਲਾਲਾਬਾਦ ਉਪ ਚੋਣ ਰਾਉਂਡ- ਕਾਂਗਰਸ 30139 , ਅਕਾਲੀ ਦਲ 21505 ,ਆਪ 3727

10.59am ਮੁਕੇਰੀਆਂ ਦੇ 6 ਰਾਉਂਡ ਚ ਕਾਂਗਰਸ 18713 ਨਾਲ ਅੱਗੇ

10.54am ਦਾਖਾ ਦੇ 7 ਰਾਉਂਡ ਚ ਸ਼੍ਰੋਮਣੀ ਅਕਾਲੀ ਦਲ 5242 ਨਾਲ ਅੱਗੇ

10:05am ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 15108 ਵੋਟਾਂ ਨਾਲ ਅੱਗੇ

10:02am ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ 2255 ਵੋਟਾਂ ਨਾਲ ਅੱਗੇ

9:58am

ਪਾਰਟੀ ਦਾਖਾਂ ਵਿਧਾਨ ਸਭਾ ਹਲਕਾ ਵੋਟਾਂ
ਕਾਂਗਰਸ ਸੰਦੀਪ ਸੰਧੂ 10867
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 12942
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 315

9:55am ਚੌਥੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 9514 ਵੋਟਾਂ ‘ਤੇ ਅੱਗੇ

9:50am ਮੁਕੇਰੀਆਂ ਤੋਂ ਕਾਂਗਰਸ 5682, ਭਾਜਪਾ 5470, ਆਪ 1097

9:43am ਫਗਵਾੜਾ ਤੋਂ ਤੀਸਰੇ ਰਾਊਂਡ ‘ਚ ਕਾਂਗਰਸ 2364, ਭਾਜਪਾ 1451, ਬਸਪਾ 887 ਤੇ ਆਪ 63 ‘ਤੇ

9:41am ਦਾਖਾ ‘ਚ ਅਕਾਲੀ ਦਲ ਨੂੰ 8316 ਵੋਟਾਂ ਤੇ ਕਾਂਗਰਸ ਨੂੰ 7551

9:38am ਮੁਕੇਰੀਆਂ ਤੋਂ ਕਾਂਗਰਸ ਦੀ ਇੰਦੂ ਬਾਲਾ ਅੱਗੇ

9:35am  ਜਲਾਲਾਬਾਦ ਤੋਂ ਤੀਸਰੇ ਰਾਊਂਡ ਵਿਚ ਰਮਿੰਦਰ ਸਿੰਘ ਆਂਵਲਾ 7100 ਵੋਟਾਂ ‘ਤੇ ਅੱਗੇ

9:30am  ਦੂਜੇ ਰਾਊਂਡ ‘ਚ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ 1852 ਵੋਟਾਂ ਨਾਲ ਅੱਗੇ

9:25am

ਪਾਰਟੀ ਦਾਖਾਂ ਵਿਧਾਨ ਸਭਾ ਹਲਕਾ ਵੋਟਾਂ
ਕਾਂਗਰਸ ਸੰਦੀਪ ਸੰਧੂ 3472
ਸ਼੍ਰੋਮਣੀ ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 4041
ਆਮ ਆਦਮੀ ਪਾਰਟੀ ਅਮਨਦੀਪ ਸਿੰਘ ਮੋਹੀ 47

9:20am ਮੁਕੇਰੀਆਂ ਤੋਂ ਪਹਿਲੇ ਰਾਊਂਡ ‘ਚ ਭਾਜਪਾ ਦੇ ਜੰਗੀ ਲਾਲ ਮਹਾਜਨ 12 ਵੋਟਾਂ ਨਾਲ ਅੱਗੇ

9:16am ਪਹਿਲੇ ਰਾਊਂਡ ‘ਚ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਇਯਾਲੀ 600 ਵੋਟਾਂ ਨਾਲ ਅੱਗੇ

9:10am ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ 5900 ਵੋਟਾਂ ਤੇ ਅੱਗੇ

9:05am ਹਲਕਾ ਦਾਖਾ ਦੇ ਪਿੰਡ ਭੂੰਦੜੀ ਤੋਂ ਅਕਾਲੀ ਦਲ 580 ਵੋਟਾਂ ਨਾਲ ਅੱਗੇ

9:00am ਦਾਖਾ ਤੋਂ ਮਨਪ੍ਰੀਤ ਇਯਾਲੀ 3357 ਅੱਗੇ

8:55am  ਜਲਾਲਾਬਾਦ ਦੇ ਪਹਿਲੇ ਰਾਉਂਡ ਚ  ਰਮਿੰਦਰ ਸਿੰਘ ਆਂਵਲਾ 1890 ਵੋਟਾਂ ਨਾਲ ਅੱਗੇ

8:40am ਫਗਵਾੜਾ ਦੇ ਪਹਿਲੇ ਰਾਊਂਡ ‘ਚ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ 1274 ਵੋਟਾਂ ਨਾਲ ਅੱਗੇ

8:00am ਪੰਜਾਬ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ


ਸੂਬੇ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 21 ਅਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਯਾਨੀ 24 ਅਕਤੁਬਰ ਨੂੰ ਐਲਾਨੇ ਜਾਣਗੇ। ਚਾਰੋਂ ਹਲਕਿਆਂ ‘ਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਇਨ੍ਹਾਂ ਚਾਰ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ‘ਚ 21 ਅਕਤੂਬਰ ਨੂੰ ਵੋਟਾਂ ਪਈਆਂ ਸਨ। ਚਾਰ ਵਿਧਾਨ ਸਭਾ ਹਲਕਿਆਂ ਦੇ 7 ਲੱਖ 68 ਹਜ਼ਾਰ 9 ਸੌ 48 ਲੋਕਾਂ ਵੱਲੋਂ ਅੱਜ ਆਪਣਾ ਫਤਵਾ ਸੁਣਾਇਆ ਜਾਵੇਗਾ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button