Breaking NewsPunjabTop News

ਪੰਜਾਬ ‘ਚ ਬੰਦ ਹੋਵੇਗੀ ਕਾਂਗਰਸ ਮੰਤਰੀਆਂ ‘ਤੇ ਚੱਲ ਰਹੀ ਵਿਜਿਲੈਂਸ ਜਾਂਚ! ਹਾਈਲੈਵਲ ਮੀਟਿੰਗ ‘ਚ ਵੱਡਾ ਫ਼ੈਸਲਾਂ Exposed by Sunil Jakhar, Exclusively on D5 Punjabi

ਚੰਡੀਗੜ੍ਹ : ਕਾਂਗਰਸ ਤੋਂ ਬੀਜੇਪੀ ‘ਚ ਸ਼ਾਮਲ ਹੋਏ ਸੁਨੀਲ ਜਾਖੜ ਨੇ D5 Channel Punjabi ਨਾਲ ਦਿੱਤੇ ਇਟਰਵਿਊ ਵਿਚ ਕਿਹਾ ਕਿ ਕਾਂਗਰਸ ਨੇ ਆਮ ਆਦਮੀ ਅੱਗੇ ਗੋਡੇ ਚੇਕ ਦਿੱਤੇ ਨੇ। ਕਾਂਗਰਸ ਦਿੱਲੀ ਹਾਈਕਮਾਂਡ ਵਿਖੇ ਹੋਈ ਮੀਟਿੰਗ ਵਿਚ ਆਮ ਆਦਮੀ ਅੱਗੇ ਵਿਜਿਲੈਂਸ ਦੀ ਸਾਰੀ ਫਾਇਲਾਂ ਬੰਦ ਕਰਨ ਦੀ ਸ਼ਰਤ ਰੱਖੀ ਹੈ। ਪੰਜਾਬ ਦੇ ਲੀਡਰਾਂ ਵੱਲੋਂ ਕਰੀ ਗਈ ਮੀਟਿੰਗ ਸਿਰਫ਼ ਇਕ ਫਾਰਮੈਲਟੀ ਹੈ। ਜਾਖੜ ਨੇ ਅੱਜ ਦੀ ਮੀਟਿੰਗ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾ ਮੌਜੂਦ ਹੋਣ ‘ਤੇ ਸਵਾਲ ਚੁੱਕੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button