ਪੰਜਾਬ ‘ਚ ਫਿਰ ਕੋਰੋਨਾ ਬਲਾਸਟ, 2464 ਨਵੇਂ ਮਾਮਲੇ 88 ਮੌਤਾਂ
ਪਟਿਆਲਾ : ਪੰਜਾਬ ‘ਚ ਕੋਰੋਨਾ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ ਅਤੇ ਰੋਜਾਨਾ ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਹਜਾਰਾਂ ਦੀ ਗਿਣਤੀ ‘ਚ ਕੋਰੋਨਾ ਮਰੀਜ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ ਵੀ ਪੰਜਾਬ ‘ਚ ਕੋਰੋਨਾ ਦੇ 2464 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੈਰਾਨ ਕਰ ਦੇਣ ਵਾਲੇ ਹਨ। ਇਸਦੇ ਨਾਲ ਹੀ ਸੂਬੇ ‘ਚ 88 ਲੋਕਾਂ ਦੀ ਕੋਰੋਨਾ ਨਾਲ ਮੌਤ ਵੀ ਹੋਈ ਹੈ।
ਇਸ ਮੁੰਡੇ ਦਾ ਕਾਰਨਾਮਾ ਦੇਖ ਹੋਜੋਗੇ ਹੈਰਾਨ,ਵਿਦੇਸ਼ਾਂ ਤੱਕ ਪਈਆਂ ਧੁੰਮਾਂ,ਦੂਰੋਂ-ਦੂਰੋਂ ਪਹੁੰਚ ਰਹੇ ਨੇ ਲੋਕ
ਕੋਰੋਨਾ ਦੇ ਅੱਜ ਆਏ ਨਵੇਂ ਮਾਮਲਿਆਂ ਦੀ ਸੂਚੀ
ਪੰਜਾਬ ਦੇ ਲੁਧਿਆਣਾ ਜਿਲ੍ਹੇ ‘ਚ 120, ਜਲੰਧਰ 277, ਪਟਿਆਲਾ 144, ਅੰਮ੍ਰਿਤਸਰ 295, ਐਸ.ਏ.ਐਸ. ਨਗਰ 307, ਬਠਿੰਡਾ 202, ਗੁਰਦਾਸਪੁਰ 156, ਸੰਗਰੂਰ 50, ਹੁਸ਼ਿਆਰਪੁਰ 141, ਫਿਰੋਜ਼ਪੁਰ 62, ਪਠਾਨਕੋਟ 195, ਫਰੀਦਕੋਟ 80, ਮੋਗਾ 22, ਕਪੂਰਥਲਾ 91, ਸ਼੍ਰੀ ਮੁਕਤਸਰ ਸਾਹਿਬ 75, ਬਰਨਾਲਾ 27, ਫਤਿਹਗੜ੍ਹ ਸਾਹਿਬ 30, ਫਾਜਿਲਕਾ 36, ਰੋਪੜ 43, ਤਰਨਤਾਰਨ 76, ਮਾਨਸਾ 20, ਐਸ.ਬੀ.ਐਸ. ‘ਚ 15 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 22 ਮਾਮਲੇ ਪੰਜਾਬ ਦੇ ਬਾਹਰੀ ਹਨ।
🔴LIVE🔴ਕੈਪਟਨ ਦੀ ਸਿਆਸਤ ਨੇ ਸਿੱਧੂ ਦੇ ਮੂੰਹ ‘ਤੇ ਜੜੇ ਤਾਲੇ! ਸੁਮੇਧ ਸੈਣੀ ਦਾ ਪਰਿਵਾਰ ਲੱਗਿਆ SIT ਦੇ ਹੱਥ,
ਵੀਰਵਾਰ ਨੂੰ ਕਿਸ ਜ਼ਿਲ੍ਹੇ ‘ਚ ਹੋਈਆਂ ਕਿੰਨੀਆਂ ਮੌਤਾਂ
ਪੰਜਾਬ ‘ਚ ਕੋਰੋਨਾ ਨਾਲ ਰੋਜ਼ਾਨਾ ਕਈ ਲੋਕਾਂ ਦੀ ਮੌਤ ਹੋ ਰਹੀ ਹੈ। ਸੂਬੇ ‘ਚ ਅੱਜ 88 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਜਿਨ੍ਹਾਂ ‘ਚੋਂ ਅਮ੍ਰਿਤਸਰ ‘ਚ 16, ਫਰੀਦਕੋਟ ‘ਚ 1, ਫਤਿਹਗੜ੍ਹ ਸਾਹਿਬ ‘ਚ 3, ਫਿਰੋਜਪੁਰ ‘ਚ 7, ਗੁਰਦਾਸਪੁਰ ‘ਚ 3, ਹੁਸ਼ਿਆਰਪੁਰ ‘ਚ 2, ਜਲੰਧਰ ‘ਚ 9, ਕਪੂਰਥਲਾ ‘ਚ 4, ਲੁਧਿਆਣਾ ‘ਚ 11, ਮਾਨਸਾ ‘ਚ 1, ਮੋਗਾ ‘ਚ 4, ਐਸ.ਏ.ਐਸ. ਨਗਰ ‘ਚ 14, ਸ਼੍ਰੀ ਮੁਕਤਸਰ ਸਾਹਿਬ ‘ਚ 1, ਪਟਿਆਲਾ ‘ਚ 4, ਸੰਗਰੂਰ ‘ਚ 2, ਤਰਨਤਾਰਨ ‘ਚ 1 ਅਤੇ ਰੋਪੜ ‘ਚ 5 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.