‘ਪੰਜਾਬ ‘ਚ ਠੇਕੇਦਾਰੀ ਸਿਸਟਮ ਨੂੰ ਜੜ੍ਹ ਤੋਂ ਕਰਨਾ ਹੋਵੇਗਾ ਖ਼ਤਮ, ਸਰਕਾਰੀ ਨਿਯੰਤਰਣ ਹੀ ਇਸਦਾ ਹੱਲ’

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਰੇਤ ਮਾਈਨਿੰਗ ‘ਤੇ ਸਰਕਾਰੀ ਨਿਯੰਤਰਣ ਹੀ ਇਸਦਾ ਹੱਲ ਹੈ।
CM ਚਿਹਰਾ ਐਲਾਨਣ ਤੋਂ ਬਾਅਦ Bhagwant Mann ਦੀ ਪਹਿਲੀ Exclusive interview | D5 Channel Punjabi
ਪੰਜਾਬ ਮਾਡਲ ‘ਚ ਠੇਕੇਦਾਰੀ ਪ੍ਰਣਾਲੀ ਨੂੰ ਭੰਗ ਕਰਨ ਅਤੇ ਨਿਸ਼ਚਿਤ ਦਰ, ਵਜ਼ਨ ਅਤੇ ਤਾਰੀਕ ‘ਤੇ ਰੇਤ ਵੇਚਣ ਲਈ ਪੰਜਾਬ ਰਾਜ ਮਾਈਨਿੰਗ ਨਿਗਮ ਬਣਾਉਣ ਦੀ ਵਕਾਲਤ ਕੀਤੀ ਗਈ ਹੈ। ਜਦੋਂ ਤੱਕ ਠੇਕੇਦਾਰੀ ਸਿਸਟਮ ਮੌਜੂਦ ਰਹੇਗਾ, ਉਦੋਂ ਤੱਕ ਲੋਕਾਂ ਨੂੰ ਸਸਤੀ ਰੇਤ ਨਹੀਂ ਮਿਲ ਸਕੇਗੀ। ਪੰਜਾਬ ‘ਚ ਠੇਕੇਦਾਰੀ ਸਿਸਟਮ ਨੂੰ ਜੜ੍ਹ ਤੋਂ ਖਤਮ ਕਰਨਾ ਹੋਵੇਗਾ।
Complete govt control over sand mining is the only solution. Punjab Model advocates to form Punjab State Mining Corporation to disband thekedari system and to sell sand at fixed rate, weight & date. As long as thekedari system exists people won’t have access to cheaper sand. pic.twitter.com/79RkDwYJSD
— Navjot Singh Sidhu (@sherryontopp) January 18, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.