Breaking NewsD5 specialNewsPunjabTop News

ਪੰਜਾਬ ਚੋਣਾਂ 2022 : ਅੰਮ੍ਰਿਤਸਰ ਪੂਰਬੀ ਸੀਟ ਤੋਂ Navjot Sidhu ਨੇ ਭਰੀ ਨਾਮਜ਼ਦਗੀ

ਅੰਮ੍ਰਿਤਸਰ : ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜ ਰਹੇ ਕਾਂਗਰਸ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ।

ਸਿੱਧੂ ਦੀ ਭੈਣ ਨੇ ਦਿੱਤੇ ਵੱਡੇ ਸਬੂਤ, ਇਧਰੋ ਆ ਗਿਆ ਨਵਜੋਤ ਸਿੱਧੂ ਦਾ ਬਿਆਨ, ਹੁਣ ਛੱਡੂ ਸਿਆਸਤ? |D5 Channel Punjabi

ਦੱਸ ਦਈਏ ਕਿ ਇਸ ਸੀਟ ਤੋਂ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੀ ਚੋਣ ਲੜ ਰਹੇ ਹਨ। ਬੀਤੇ ਦਿਨ ਮਜੀਠੀਆ ਨੇ ਇਸ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button