Breaking NewsD5 specialIndiaNewsPoliticsPunjab

ਪੰਜਾਬ ਆ ਕੇ ਮੋਦੀ ਨੇ ਜਦੋਂ ਪੰਜਾਬੀ ‘ਚ ਦਿੱਤਾ ਭਾਸ਼ਣ, ਪੰਡਾਲ ‘ਚ ਪੈ ਗਿਆ ਹਾਸਾ (ਵੀਡੀਓ)

ਗੁਰਦਾਸਪੁਰ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੰਜਾਬ ਵਿੱਚ ਰੈਲੀ ਕੀਤੀ। ਮੋਦੀ ਨੇ ਗੁਰਦਾਸਪੁਰ ਵਿੱਚ 34 ਮਿੰਟ ਲੰਮਾ ਭਾਸ਼ਣ ਦਿੱਤਾ ਤੇ ਹਰ ਗੱਲ ਨਾਲ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ, ਪਰ ਪੰਜਾਬ ਲਈ ਕੋਈ ਨਵੇਂ ਵਿਕਾਸ ਪ੍ਰਾਜੈਕਟ ਜਾਂ ਕੋਈ ਵਿਸ਼ੇਸ਼ ਪੈਕੇਜ ਆਦਿ ਨਹੀਂ ਐਲਾਨਿਆ।

Read Also ਮੋਰਚਾ ਖ਼ਤਮ ਕਰਨ ਤੋਂ ਪਹਿਲਾਂ ਦਾਦੂਵਾਲ ਦਾ ਭਾਸ਼ਣ (ਵੀਡੀਓ)

ਮੋਦੀ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੇ ਮੁੱਦੇ ਤੋਂ ਲੈ ਕੇ 1984 ਸਿੱਖ ਕਤਲੇਆਮ ਤੱਕ ਕਾਂਗਰਸ ਨੂੰ ਖ਼ੂਬ ਰਗੜੇ ਲਾਏ, ਪਰ ਕਿਸਾਨੀ ਤ੍ਰਾਸਦੀ, ਪਾਣੀ ਤੇ ਆਰਥਿਕ ਸੰਕਟ ਦੇ ਹੱਲ ਵਜੋਂ ਮੋਦੀ ਨੇ ਕੁਝ ਨਾ ਦਿੱਤਾ। ਸਿਰਫ਼ ਇੰਨਾ ਕਿਹਾ ਕਿ ਪੰਜਾਬ ਵਿੱਚ ਕਈ ਪ੍ਰੋਜੈਕਟ ਚੱਲ ਰਹੇ ਹਨ ਤੇ ਸੂਬਾ ਸਰਕਾਰ ਨੂੰ ਕੇਂਦਰ ਦੀਆਂ ਸਕੀਮਾਂ ਛੇਤੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button