Breaking NewsD5 specialNewsPunjab

ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਮੁੱਖ ਸਹਿਗਲ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ

ਪਟਿਆਲਾ : ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਮੁੱਖ ਸਹਿਗਲ (81) ਕੋਰੋਨਾ ਦੀ ਲੰਬੀ ਬਿਮਾਰੀ ਤੋਂ ਬਾਅਦ ਚੱਲ ਵਸੇ। ਗੁਰਮੁਖ ਸਿੰਘ ਸਹਿਗਲ ਦਾ ਜਨਮ 15 ਮਈ 1940 ਨੂੰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕੇ ਲੰਡੀਕੋਤਲ, ਜਿਸ ਨੂੰ ਲੁਆੜਗੀ ਕਿਹਾ ਜਾਂਦਾ ਹੈ, ਵਿਖੇ ਹੋਇਆ ਸੀ। ਲੁਆੜਗੀ ਪਠਾਣਾ ਦੇ ਇੱਕ ਪਿੰਡ ਕਰਕੇ ਮਸ਼ਹੂਰ ਹੈ। ਪਸ਼ਤੋ ਵਿੱਚ ਲੁਆੜਗੀ ਦਾ ਮਤਲਬ ਉਹ ਸਥਾਨ ਹੈ ਜੋ ਪਹਾੜੀ ਟਿੱਬਿਆਂ ਤੇ ਵਸਿਆ ਹੋਵੇ।

ਲਓ ਕਿਸਾਨਾਂ ਨੇ KMP ਰੋਡ ਕਰਤਾ ਜਾਮ,ਪੁਲਿਸ ਨਾਲ ਹੋਏ ਸਿੱਧੇ ਟਾਕਰੇ,ਮੁੜੀ ਪਿੱਛੇ!

ਸਹਿਗਲ ਦੇ ਪਿਤਾ ਦਾ ਨਾਮ ਮਾਣਕ ਸਿੰਘ ਸੀ, ਜੋ ਕਿ ਲੁਆੜਗੀ ਦੇ ਇੱਕ ਮੰਨੇ-ਪ੍ਰਮੰਨੇ ਚੰਗੇ ਰਸੂਖ ਵਾਲੇ ਵਿਆਕਤੀ ਸਨ। ਉਸ ਦੀ ਮਾਤਾ ਦਾ ਨਾਮ ਸੀਤਾ ਸੀ। ਪ੍ਰੋ ਸਹਿਗਲ ਦੀਆਂ ਰਚਨਾਵਾਂ ਹਿਜਰਤ, ਲੁਆੜਗੀ, ਨਦੀਓਂ ਵਿਛੜੇ ਨੀਰ, ਸਰਗਮ ਆਦਿ ਚਰਚਿਤ ਕਿਤਾਬਾਂ ਉਨ੍ਹਾਂ ਨੇ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button