Breaking NewsD5 specialNewsPress ReleasePunjabTop News

ਪ੍ਰਿੰਸੀਪਲ ਬਾਬੂ ਸਿੰਘ ਗੁਰਮ ਨੂੰ ਸਦਮਾ, ਪਤਨੀ ਦਾ ਦੇਹਾਂਤ

ਪਟਿਆਲਾ : ਮਿਤੀ 12 ਮਈ 2022- ਪ੍ਰਿੰਸੀਪਲ ਬਾਬੂ ਸਿੰਘ ਗੁਰਮ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਪਟਿਆਲਾ ਨੂੰ ਅੱਜ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਸੰਖੇਪ ਬਿਮਾਰੀ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ। ਸ਼੍ਰੀਮਤੀ ਹਰਜੀਤ ਕੌਰ 90 ਵਰ੍ਹਿਆਂ ਦੇ ਸਨ।

ਕੁੜੀ ਦੀ ਸਕੂਟਰੀ ਚੋਂ ਮਿਲਿਆ ਨਾਂ ਦੱਸਣਯੋਗ ਸਮਾਨ! ਪੁਲਿਸ ਵੀ ਹੋਈ ਬੇਸ਼ਰਮ| D5 Channel Punjabi

ਸ਼੍ਰੀਮਤੀ ਹਰਜੀਤ ਕੌਰ ਆਪਣੇ ਪਿਛੇ ਪਤੀ ਪ੍ਰਿੰਸੀਪਲ ਬਾਬੂ ਸਿੰਘ ਗੁਰਮ, ਲੜਕੀ ਗੁਰਪ੍ਰੀਤ ਕੌਰ, ਲੜਕਾ ਮਾਨਵਇੰਦਰ ਸਿੰਘ ਗੁਰਮ, ਪੋਤਰੇ, ਪੋਤਰੀਆਂ, ਦੋਹਤੇ ਦੋਹਤੀਆਂ ਨੂੰ ਛੱਡ ਗਏ ਹਨ। ਉਨ੍ਹਾਂ ਦਾ ਅੰਤਮ ਸਸਕਾਰ 13 ਮਈ ਨੂੰ ਵੀਰ ਜੀ ਸ਼ਮਸ਼ਾਨ ਘਾਟ ਰਾਜਪੁਰਾ ਰੋਡ ਪਟਿਆਲਾ ਵਿਖੇ ਕੀਤਾ ਜਾਵੇਗਾ। ਸਮਾਜ ਦੇ ਵੱਖ-ਵੱਖ ਵਰਗਾਂ ਜਿਨ੍ਹਾਂ ਵਿੱਚ ਡਾਕਟਰ, ਵਕੀਲ, ਸਿਆਸਤਦਾਨ ਅਤੇ ਸਿਖਿਆ ਸ਼ਾਸਤਰੀਆਂ ਨੇ ਪ੍ਰਿੰਸੀਪਲ ਬਾਬੂ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button