Breaking NewsD5 specialNewsPunjab

ਪ੍ਰਾਈਵੇਟ ਲੈਬ ਤੋਂ ਕਰੋਨਾ ਰਿਪੋਰਟ ਪੋਜ਼ੀਟਿਵ, ਸਰਕਾਰੀ ਰਿਪੋਰਟ ‘ਚ ਕਹਿੰਦੇ – ਕੋਈ ਕਰੋਨਾ ਨਹੀਂ

ਅੰਮ੍ਰਿਤਸਰ : ਇਕ ਤਾਂ ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਸਹਿਮੇ ਹੋਏ ਹਨ। ਮਰੀਜ਼ਾਂ ਦੀ ਵਧ ਰਹੀ ਗਿਣਤੀ ਅਤੇ ਕੋਰੋਨਾ ਰਿਪੋਰਟਾਂ ‘ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸੇ ਵਿਚਾਲੇ ਅੰਮ੍ਰਿਤਸਰ ਦੇ ਰਾਣੀ ਬਾਗ ਇਲਾਕੇ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ। ਜੋ ਹੈਰਾਨ ਕਰਨ ਵਾਲੀ ਹੈ ਦਰਅਸਲ ਇਕ ਗਰਭਵਤੀ ਡਾਕਟਰ ਦੇ ਪਰਿਵਾਰ ਮੁਤਾਬਕ ਜਦੋਂ ਉਸ ਨੇ ਪ੍ਰਾਈਵੇਟ ਲੈਬ ਤੋਂ ਕੋਰੋਨਾ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਪੋਜ਼ੀਟਿਵ ਕਰਾਰ ਦਿੱਤੀ ਗਈ।

ਸਵੇਰੇ ਸਵੇਰੇ ਸੁਣੋ ਬਹੁਤ ਵੱਡੀ ਖ਼ਬਰ | ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ | ਮਹਾਂ ਨਲਾਇਕੀ ਦਾ ਪਰਦਾਫਾਸ਼

ਜਿਸ ਕਾਰਨ ਪੂਰਾ ਪਰਿਵਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਿਹਾ ਪਰ ਜਦੋਂ ਸਰਕਾਰੀ ਹਸਪਤਾਲ ਤੋਂ ਅਗਲੇ ਹੀ ਦਿਨ ਰਿਪੋਰਟ ਆਈ ਤਾਂ ਉਸ `ਚ ਉਹ ਕੋਰੋਨਾ ਵਾਇਰਸ ਪੀੜਤ ਨਹੀਂ ਸੀ। ਦੂਜੇ ਪਾਸੇ ਲੈਬ ਦੇ ਪ੍ਰਬੰਧਕਾਂ ਮੁਤਾਬਕ ਉਹਨਾਂ ਦੇ ਲਗਾਏ ਜਾ ਰਹੇ ਦੋਸ਼ ਝੂਠੇ ਹਨ। ਜੋ ਰਿਪੋਰਟ ਸਾਹਮਣੇ ਆਈ ਹੈ ਉਹ ਸਹੀ ਮਾਪਦੰਡਾਂ ਦੇ ਆਧਾਰ ‘ਤੇ ਕੀਤੀ ਗਈ ਸੀ ਖੈਰ ਹੁਣ ਪੀੜਤ ਪਰਿਵਾਰ ਕਾਨੂੰਨੀ ਕਾਰਵਾਈ ਕਰਨ ਦੇ ਮੂਡ ‘ਚ ਹੈ। ਪੁਲਿਸ ਕਮਿਸ਼ਨਰ ਤੇ ਸਿਵਲ ਸਰਜਨ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button