ਪੁਲਿਸ ਬਣੀ ਹੈਵਾਨ, ਅੰਨ੍ਹੇਵਾਹ ਕੁੱਟਮਾਰ
ਮਲੇਰਕੋਟਲਾ : ਪੰਜਾਬ ਪੁਲਿਸ ਇੱਕ ਬਾਰ ਫੇਰ ਬੇਨਕਾਬ ਹੋਈ ਹੈ। ਤਸ਼ੱਦਦ ਦੀਆਂ ਇਹ ਤਸਵੀਰਾਂ ਸਿਮਰਨ ਸਿੰਘ ਦੀਆਂ ਹਨ। ਜਿਸ ਦੀ ਪੁਲਿਸ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸਦੇ ਕੀ ਕੇਸਾਂ ਤੇ ਪੈਰ ਰੱਖ ਕੇ ਥਾਣੇ ਦੇ ਅੰਦਰ ਕੁੱਟਮਾਰ ਕੀਤੀ ਗਈ ਹੈ। ਕਸੂਰ ਸਿਰਫ ਇੰਨਾ ਸੀ ਕਿ ਉਹ ਸੰਗਰੂਰ ਦੇ ਥਾਣਾ ਸਦਰ ਸੰਦੌੜ ‘ਚ ਸ਼ਿਕਾਇਤ ਦਰਜ ਕਾਰਣਾਉਣ ਆਇਆ ਸੀ ਕਿ ਉਸਦੇ ਨਾਲ ਮਾਣਕੀ ਪਿੰਡ ਦੇ ਨੇੜੇ ਕਰੀਬ 20 ਹਜ਼ਾਰ ਰੁਪਏ ਦੀ ਲੁੱਟ ਹੋਈ ਹੈ ਪਰ ਏਐਸਆਈ ਸੁਖਵਿੰਦਰ ਸਿੰਘ ਨੇ ਅਪਾਣੇ ਪੁਲਿਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਇਸ ਨੌਜਵਾਨ ਤੇ ਅਣਮਨੁੱਖੀ ਤਸ਼ੱਦਦ ਧਾਹਿਆ।
Sidhu ਦੀ ਧੀ ਦੇ ਚਾਰੇ ਪਾਸੇ ਚਰਚੇ, ਆਹ ਵੇਖੋ ਪੁੱਤਾਂ ਨਾਲੋਂ ਘੱਟ ਨੀ ਧੀਆਂ, Tractor ਦੀ ਕੱਢੀ ਧੁੱਕੀ
ਉੱਧਰ ਡੀਐਸਪੀ ਮਲੇਰਕੋਟਲਾ ਸੁਮਿਤ ਸੂਦ ਨੇ ਇਸ ਮਾਮਲੇ ‘ਚ ਏਐਸਆਈ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਜਦਕਿ ਏਐਸਆਈ ਯਾਦਵਿੰਦਰ ਸਿੰਘ ਅਤੇ ਸਿਪਾਹੀ ਗੁਰਦੀਪ ਸਿੰਘ ਦੀ ਪੁਲਿਸ ਲਾਈਨ ‘ਚ ਬਦਲੀ ਕਰ ਦਿੱਤੀ ਗਈ ਹੈ ਤੇ ਹੋਮਗਾਰਡ ਕੇਸਰ ਸਿੰਘ ਬਾਰੇ ਉਸ ਦੇ ਮਹਿਕਮੇ ਨੂੰ ਪੱਤਰ ਲਿਖ ਕੇ ਭੇਜ ਦਿੱਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.