Breaking NewsD5 specialNewsPoliticsPunjab

ਪਿਸ਼ਾਬ ਨੂੰ ਲੈ ਕੇ ਗੁੱਥਮ-ਗੁੱਥੀ ਹੋਏ ਅਕਾਲੀ ਤੇ ਕਾਂਗਰਸੀ (ਵੀਡੀਓ)

ਲੁਧਿਆਣਾ : ਤਸਵੀਰਾਂ ਲੁਧਿਆਣਾ ‘ਚ ਪੈਂਦੇ ਸੁੰਦਰ ਨਗਰ ਦੀਆਂ ਹਨ। ਜਿੱਥੇ ਦੋ ਧਿਰਾਂ ‘ਚ ਦੇਰ ਰਾਤ ਨੂੰ ਘਰ ਅੱਗੇ ਪਿਸ਼ਾਬ ਕਰਨ ਨੂੰ ਲੈ ਕੇ ਲੜਾਈ ਹੋਈ ਗਈ। ਜਿਸ ਦੌਰਾਨ ਕੁਝ ਵਿਅਕਤੀਆਂ ਦੇ ਜਖ਼ਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਹ ਦੋਵੇ ਗੁੱਟ ਅਕਾਲੀ ‘ਤੇ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ। ਦੱਸ ਦੇਈਏ ਕਿ ਝਗੜੇ ਤੋਂ ਬਾਅਦ ਮੌਕੇ ਤੇ ਸਾਹਨੇਵਾਲ ਤੋਂ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਪਹੁੰਚ ਜਾਂਦੇ ਹਨ।

Read Also ਚਲਦੀ ਇੰਟਰਵਿਊ `ਚ ਭਿੜੇ ਅਕਾਲੀ ਤੇ ਕਾਂਗਰਸੀ ਲੀਡਰ!

ਉੱਧਰ ਇਸ ਮਾਮਲੇ ਤੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਨੇ ਰਾਤ ਦੇ ਸਮੇਂ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ। ਇਸ ਬਾਰੇ ਅਕਾਲੀ ਵਿਧਾਇਕ ਢਿੱਲੋਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਰਾਜ ‘ਚ ਲੋਕਾਂ ਨਾਲ ਧੱਕਾ ਹੋ ਰਿਹਾ ਜੋ ਸਰਾ ਸਰ ਗਲਤ ਹੈ। ਦੂਜੇ ਪਾਸੇ ਇਸ ਮਾਮਲੇ ‘ਚ ਦਖਲ ਦਿੰਦਿਆਂ ਕਾਂਗਰਸੀ ਆਗੂ ਦਾ ਕਹਿਣਾ ਕਿ ਅਕਾਲੀ ਵਿਧਾਇਕ ਸ਼ਰਨਜੀਤ ਢਿੱਲੋਂ ਵਲੋਂ ਬਿਨ੍ਹਾਂ ਕਿਸੇ ਵਜ੍ਹਾ ਤੋਂ ਰਾਜਨੀਤੀ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button